ਓਹ ਸਾਡੇ ਕਿੱਥੇ ਕਰਮਾਂ ਚ Bentleyਆਂ
Oh saade kitthe karmaan ch bentley'an
Where are Bentleys in our fate?
ਘਰ ਵੀ ਨਹੀਂ ਅਪਣਾ ਨੀ ਰਹਿੰਦੇ ਹਜੇ Rent ਤੇ ਆਂ
Ghar vi nahi apna ni rehnde haje rent te aan
Don't even own a house, girl, still paying rent
ਸਿੱਧਾ ਐਦਾਂ chance ਕਿੱਥੇ, Paris France ਕਿੱਥੇ
Sidcha aidaan chance kithe, Paris France kithe
Where's the chance for any of that, where's Paris and France?
ਸਾਡੀਆਂ ਤਾਂ Middle class ਜਿਹੀਆਂ Fantasy'ਆਂ
Sadiyaan taan middle class jehiyaan fantasy'an
Our fantasies are middle-class kind
ਚੱਕ ਕੇ ਫੜ੍ਹਾਈਏ ਤੇਰਾ ਡਿੱਗੇ ਤਾਂ ਰੁਮਾਲ ਬਿੱਲੋ ਰਾਣੀਏ
Chakk ke farhaiye tera digge taan rumaal billo raniye
If your handkerchief drops, I'll pick it up and hand it back, my queen
ਜੇ ਪੁੱਛੇਂ ਕਦੇ ਮਿੱਤਰਾਂ ਦਾ ਹਾਲ ਮੈਂ ਸਵੇਰ ਤੱਕ ਦੱਸਾਂ
Je puchhein kade mittran da haal main saver tak dassaan
If you ever ask how your boy's doing, I'll tell you till morning
Midnight ਲਾ ਕੇ Call ਬਿੱਲੋ ਰਾਣੀਏ
midnight laa ke call billo raniye
Call me at midnight, my queen
ਜੇ ਪੁੱਛੇਂ ਕਦੇ ਮਿੱਤਰਾਂ ਦਾ ਹਾਲ Yeah
je puchhein kade mittran da haal yeah
If you ever ask how your boy's doing, yeah
Brown-Brown ਖਾਦੀ ਹੋਵੇ ਕਿੱਤੀ ਹੋਵੇ ਅੱਖ ਲਾਲ
Brown-brown khaadi hove kitti hove akkh laal
Having smoked brown, eyes gone red
ਕਿੱਥੇ ਜਾਣਾ Date ਤੇ ਤੂੰ ਪੁੱਛੇ ਮੈਨੂੰ ਹੱਕ ਨਾਲ
Kithe jaana date te tu puchhe mainu hakk naal
Where are we going on the date? She asks me like it's her right
ਹੋਵੇ ਝੂਲਦਾ Beretta ਮੇਰੇ ਲੱਕ ਨਾਲ
Hove jhoolda beretta mere lakk naal
A Beretta swinging at my waist
Dusky ਜਿਹਾ ਕਾਲਾ ਸੂਟ ਪਾਕੇ ਚੱਲੇ ਜੱਟ ਨਾਲ
Dusky jeha kala suit paake challe jatt naal
She's in a dark dusky suit, walking with the Jatt
ਚਾਹ ਨਾਲ ਚੱਲਦਾ ਜਿਵੇਂ ਆ ਕਾਲਾ ਮਾਲ ਬਿੱਲੋ ਰਾਣੀਏ
Chaah naal chalda jivein aa kaala maal billo raniye
Moves with desire like contraband, my queen
ਜੇ ਪੁੱਛੇਂ ਕਦੇ ਮਿੱਤਰਾਂ ਦਾ ਹਾਲ ਮੈਂ ਸਵੇਰ ਤੱਕ ਦੱਸਾਂ
Je puchhein kade mittran da haal main saver tak dassaan
If you ever ask how your boy's doing, I'll tell you till morning
Midnight ਲਾ ਕੇ Call ਬਿੱਲੋ ਰਾਣੀਏ
midnight laa ke call billo raniye
Call me at midnight, my queen
ਜੇ ਪੁੱਛੇਂ ਕਦੇ ਮਿੱਤਰਾਂ ਦਾ ਹਾਲ Yeah
je puchhein kade mittran da haal yeah
If you ever ask how your boy's doing, yeah
ਰੱਖ ਲਵਾਂ ਸੀਨੇ ਚ ਲੁਕੋ ਕੇ ਮੈਂ ਹਨੇਰਾ ਤੇਰਾ
Rakh lavaan seene ch lako ke main hanera tera
Let me hide your darkness in my chest
ਸੁੱਖਾਂ ਨਾਲ ਭਰ ਦੇਵਾਂ ਚਾਰੇ ਤੇ ਚੁਫੇਰਾ ਤੇਰਾ
Sukhaan naal bhar devaan chaare te chufera tera
I'll fill your surroundings on all sides with happiness
ਤੇਰਾ-ਮੇਰਾ ਮੇਰਾ-ਤੇਰਾ ਮੇਲ ਬਿੱਲੋ ਐਦਾਂ ਜਿੱਦਾਂ
Tera-mera mera-tera mel billo aidaan jiddan
Yours and mine, our bond, billo, is just like...
ਖੇਤ ਕਿਸੇ ਸੁੰਨੀ ਜਿਹੀ ਪਹੀ ਨਾਲ ਸਫੇਦਾ ਜਿੱਦਾਂ
Khet kise sunni jehi pahi naal safeda jiddan
Like a poplar tree next to a field path in some quiet, empty field
ਐਦਾਂ ਕਿੱਦਾਂ ਵੱਢ ਲਉ ਫ਼ਸਲ ਕੋਈ ਬੀਜੀ ਮੇਰੀ
Aidaan kiddan vadd lau fasal koi beeji meri
How can anyone harvest a crop that I've sown?
ਕਿਸੇ ਨਾ ਨਹੀਂ ਵੰਡਣਾ ਤੈਨੂੰ ਮੈਂ ਤੂੰ ਏ ਚੀਜ਼ੀ ਮੇਰੀ
Kise naa nahi vandna tainu main tu ae cheeji meri
I'm not sharing you with anyone, you're my one
You The One And Only ਨਾ ਕੋਈ ਦੂਜੀ-ਤੀਜੀ ਮੇਰੀ
You the one and only na koi dooji-teeji meri
You're the one and only, there's no second or third
ਤੇਰੇ ਮੇਰੇ ਸਿਰ੍ਹੋਂ ਪਾਣੀ ਵਾਰੂ ਪਿੰਡ ਬੀਬੀ ਮੇਰੀ
Tere mere sirron paani vaaru pind bibi meri
My bibi back in the village will wave water over our heads
ਸੰਘਿਆਂ ਦੇ ਪਿੰਡ ਖੋਰੂ ਪੈਜੇ ਆਉਂਦੇ ਸਾਲ ਬਿੱਲੋ ਰਾਣੀਏ
Sangheyan de pind khoru paije aunde saal billo raniye
There'll be wedding celebrations at the Sangha village next year, my queen
ਜੇ ਪੁੱਛੇਂ ਕਦੇ ਮਿੱਤਰਾਂ ਦਾ ਹਾਲ ਮੈਂ ਸਵੇਰ ਤੱਕ ਦੱਸਾਂ
Je puchhein kade mittran da haal main saver tak dassaan
If you ever ask how your boy's doing, I'll tell you till morning
Midnight ਲਾ ਕੇ Call ਬਿੱਲੋ ਰਾਣੀਏ
midnight laa ke call billo raniye
Call me at midnight, my queen
ਜੇ ਪੁੱਛੇਂ ਕਦੇ ਮਿੱਤਰਾਂ ਦਾ ਹਾਲ Yeah
je puchhein kade mittran da haal yeah
If you ever ask how your boy's doing, yeah
Want a note when there’s a new annotation?