ਦੇਖੀ ਦੇਖੀ ਵੀਰੇ ਦੇਖੀ ਦੇਖੀ ਆ ਕੀ ਹੋ ਗਿਆ
dekhi dekhi veere dekhi dekhi aa ki ho gya
Look, look bro, look, what's going on here?
ਕੀ ਗੱਲ ਹੋਈ ਥਾਣੇਦਾਰ ਅੰਕਲ
ki gal hoyi thaneydaar uncle
What's the matter, officer uncle?
ਓ ਭਲਵਾਨ ਓ ਤੰਗ ਕਰੀ ਜਾਂਦੇ ਇਹਨਾਂ ਨਾਲ ਗੱਲ ਕਰੀ ਮਾੜੀ ਜੀ
o bhalwaan o tang kari jaande ehnaan naal gal kari maari ji
Hey wrestler, they keep pestering us, I had a rough word with them
ਕਿਹੜਾ ਭੈਣ** ਕਰਾ ਗੱਲ ਓ ਭੈਣ** ਕਿਸੇ ਵਹਿਮ ਚ ਨਾ ਰਹਿ ਜੀ ਬਗਾਨੇ ਪੁੱਤ ਸੀਂਡ ਕੱਢ ਦਿੰਦੇ ਆ ਸੀਂਡ
kehrha bhain kara gal o bhain kise veham ch na reh ji bagaane putt seend kadd dinde aa seend
Which one... watch your mouth... don't be under any illusion, dear, these outsiders' sons will knock the stiffness right out of you
ਭਾਰ ਪੌਣਾ ਕਿੱਲੋ ਡੱਬ ਨਾ ਰੋਜ਼ਾਨਾ ਹੋ ਗਿਆ ਨੀ add ਸੋਹਣੀਏ ਸ਼ਕੀਨੀ ਚ ਜਗਾਨਾ ਹੋ ਗਿਆ
bhaar pauna killo dabb na rozaana ho gya ni add sohniye shakeeni ch jagaana ho gya
Near a kilo of steel, an everyday carry now, girl, and I've made my name among those with a taste for it
ਚੱਤੋ-ਪਹਿਰ ਅਾ ਸਰੀਰ ਹੁਣ ਜੋਰ ਚ ਕੁੜੇ ਨੀ ਝੋਲ ਕਿੱਦਾਂ ਨਾ ਪਵੇ ਤੂੰ ਦੱਸ ਤੋਰ ਚ ਕੁੜੇ
chatto-pehr aa sareer hun zor ch kude ni jhol kiddan na pave tu dass tor ch kude
Body's in its prime round the clock now, girl, tell me how a slouch could ever creep into this walk
ਮਿਰਜੇ ਤੋਂ ਬਾਅਦ ਨਾ ਕੁੜੇ ਕਿਸੇ ਵੈਲੀ ਨੇ ਸਰਾਣਾ ਲਾਇਆ ਪੱਟ ਦਾ
mirze ton baad na kude kise vaili ne saraana laaya patt da
Since Mirza, girl, no rogue has dared rest his head in a lover's lap
ਨੀ ਵੈਰੀਆਂ ਨੇ ਨਾਂ ਰੱਖਿਆ, ਰੱਖਿਆ ਬਗਾਨਾ ਪੁੱਤ ਜੱਟ ਦਾ
ni vaireeaan ne naa rakhya, rakhya bagaana putt jatt da
The enemies gave him a name, they named the Jatt 'the outsider's son'
ਨੀ ਵੈਰੀਆਂ ਨੇ ਨਾਂ ਰੱਖਿਆ ਨਾਂ ਰੱਖਿਆ ਬਗਾਨਾ ਪੁੱਤ ਜੱਟ ਦਾ ਨੀ ਵੈਰੀਆਂ ਨੇ ਨਾਂ ਰੱਖਿਆ, ਨਾਂ ਰੱਖਿਆ ਬਗਾਨਾ ਪੁੱਤ ਜੱਟ ਦਾ
ni vaireeaan ne naa rakhya naa rakhya bagaana putt jatt da ni vaireeaan ne naa rakhya, naa rakhya bagaana putt jatt da
The enemies gave him a name, they named the Jatt 'the outsider's son'
ਥਾਂ ਥਾਂ ਤੋਂ ਖੈਰਾਂ ਮੰਗਣ ਦੀ ਆਦਤ ਨੀ ਸਾਡੇ ਪੱਲਿਆਂ ਨੂੰ
thaan thaan ton khairaan mangan di aadat ni saade palliaan nu
Begging handouts place to place was never our habit
ਸਾਥੋਂ ਨੀ ਪੈਂਦੇ ਹਾਣ ਦੀਏ ਲਾਲਾ ਸਟੇਟਸ ਦਲਿਆਂ ਨੂੰ
saathon ni painde haan diye laala status daliaan nu
The ones glued to posting statuses can't measure up to us, dear
ਨੀ ਉਸੇ ਦਿਨ ਮਿੱਤਰਾਂ ਦੇ ਫੋਨ ਬੰਦ ਆਉਣਗੇ ਨੀ ਤੇਰੇ ਜੱਟ ਚੜਾਉਣੇ ਜਦੋਂ ਚੰਦ ਹੋਣ ਗੇ,
ni usse din mitraan de phone band aaunege ni tere jatt charhaune jadon chand hon ge,
The day your boys' phones go dead is the day the Jatts raise hell, girl
ਦੋ ਹੀ ਕੰਮ ਹੁੰਦੇ ਜੀਭ ਦੇ,
do hi kamm hunde jeebh de,
The tongue's only good for two things
ਕੋਈ ਖੱਟਦਾ ਰਕਾਨੇ ਕੋਈ ਚੱਟਦਾ
koi khattda rakaane koi chattda
one earns with it, dear, the other licks boots with it
ਵੈਰੀਆਂ ਨੇ ਨਾਂ ਰੱਖਿਆ ਨੀ ਨਾਂ ਰੱਖਿਆ ਬਗਾਨਾ ਪੁੱਤ ਜੱਟ ਦਾ,
vaireeaan ne naa rakhya ni naa rakhya bagaana putt jatt da,
The enemies gave him a name, they named the Jatt 'the outsider's son'
ਵੈਰੀਆਂ ਨੇ ਨਾਂ ਰੱਖਿਆ, ਨਾਂ ਰੱਖਿਆ ਬਗਾਨਾ ਪੁੱਤ ਜੱਟ ਦਾ,
vaireeaan ne naa rakhya, naa rakhya bagaana putt jatt da,
The enemies gave him a name, they named the Jatt 'the outsider's son'
ਨੀ ਵੈਰੀਆਂ ਨੇ ਨਾਂ ਰੱਖਿਆ, ਨਾਂ ਰੱਖਿਆ ਬਗਾਨਾ ਪੁੱਤ ਜੱਟ ਦਾ
ni vaireeaan ne naa rakhya, naa rakhya bagaana putt jatt da
The enemies gave him a name, they named the Jatt 'the outsider's son'
ਡੱਬਾ ਨਾਲ ਦਬਕਾ ਟੰਗਣ ਦਾ ਮਰਦਾਂ ਨੂੰ ਹੁੰਦਾ ਚਾਅ ਕੁੜੇ
dabba naal dabkaa tangan da mardaan nu hunda chaa kude
Real men get a thrill out of throwing their weight around with the piece, girl
ਹੱਥੀ ਫੜ ਮੰਡੀਰ ਜਿਹੀ ਪੁੱਛਦੀ ਆ ਕਿੰਨਾ ਭਾਅ ਤੇ ਕਿੰਨਾ ਗਾਹ ਕੁੜੇ
hatthi farh mandeer jehi pucchdi aa kinna bhaa te kinna gaah kude
The crew grabs it and asks the price and the reach, girl
ਨੀ ਐਵੇਂ ਡਰਨਾ ਰਕਾਨੇ ਲੋੜ ਪਈ ਤੇ ਵਰਤੂੰ, ਨੀ ਮਿੰਨੀ ਬੱਸ ਦੇ ਗੇਰ ਵਾਂਗੂ ਦਿਲ ਧੜਕੂ
ni aiven darna rakaane lorh payi te vartoon, ni minni bas de ger vaangu dil dharkoo
No need to fear for nothing, dear, I'll use it if I have to; your heart will pound like a mini-bus grinding its gears
ਨੀ ਐਵੇਂ ਚੌੜ ਨੂੰ ਨਾ ਸੋਹਣੀਏ ਮਸ਼ਹੂਰੀ ਖੱਟਦੇ, ਹਾਏ ਨੀ ਮੋਰਨੀ ਤੋਂ ਸੋਹਣਾ ਲੱਗੇ ਪਿਆ ਪੱਟ ਤੇ
ni aiven chaurh nu na sohniye mashhoori khattde, haaye ni morni ton sohna lagge pya patt te
We don't chase clout just to front, beautiful; oh, sprawled across a lap he looks finer than a peahen
ਨੀ ਸਾਲਿਆਂ ਨੇ ਜਿੱਦ ਫੜ ਲਈ ਕਿ ਭਾਈ ਅਾ ਮਦੀਪੁਰ ਵਾਲਾ ਸਾਨੂੰ ਜੱਚਦਾ
ni saaliaan ne jidd farh layi ki bhai aa Madeepur vaala saanu jacchda
Those fools dug in their heels, like, man, they're into this Madhipur guy
ਨੀ ਵੈਰੀਆਂ ਨੇ ਨਾਂ ਰੱਖਿਆ ਨੀ ਨਾਂ ਰੱਖਿਆ ਬਗਾਨਾ ਪੁੱਤ ਜੱਟ ਦਾ ਨੀ ਵੈਰੀਆਂ ਨੇ ਨਾਂ ਰੱਖਿਆ ਨੀ ਨਾਂ ਰੱਖਿਆ ਬਗਾਨਾ ਪੁੱਤ ਦਾ
ni vaireeaan ne naa rakhya ni naa rakhya bagaana putt jatt da ni vaireeaan ne naa rakhya ni naa rakhya bagaana putt da
The enemies gave him a name, they named the Jatt 'the outsider's son'
ਅਸੀਂ ਰੀਝ ਨਾ ਕੰਡੇ ਕੱਢੇ ਆ ਹਾਏ ਨੀ ਰਾਹ ਸਾਡੇ ਵਿੱਚ ਅੜਿਆਂ ਦੇ ਨੀ ਅਸੀਂ ਉਹ ਵੀ ਕੰਮ ਕਢਾਏ ਆ ਜਿੱਥੇ ਹੱਥ ਨੀ ਪੈਂਦੇ ਬੜਿਆਂ ਦੇ
assi reejh na kande kadde aa haaye ni raah saade vicch arhiaan de ni assi O vi kamm kadhaae aa jithe hatth ni painde barhiaan de
We settled every score with relish, girl, even with those who blocked our path, and pulled off the jobs the big shots couldn't touch
ਵਿਰੋਧੀਆਂ ਨੂੰ ਨੀਂਦ ਕਿੱਥੇ ਆਉਣੀ ਮਿੱਠੀਏ, ਆਈ ਨੀ ਜਿੱਦੇ ਸਰਕਾਰ ਸਾਡੀ ਆਉਣੀ ਮਿੱਠੀਏ
virodheeaan nu neend kithe aauni mitthiye, aayi ni jidde sarkaar saadi aauni mitthiye
How would our rivals ever sleep, sweetheart? No rest for them till our rule rolls in
ਦੇਖ ਟਾਈ ਪੈ ਲੈਣ ਦੇ, ਪੈ ਲੈਣ ਦੇ
dekh tie pai lain de, pai lain de
Hold on, let me just get the tie on, let me get it on
ਥਾਪੀ ਵੱਜੂਗੀ ਪਰਾਹੁਣਾ ਕਿੱਥੇ ਹੱਟਦਾ
thaapi vajjugi paraahuna kithe hattda
Once the thaapi is struck, the challenger never backs down
ਨੀ ਵੈਰੀਆਂ ਨੇ ਨਾਂ ਰੱਖਿਆ ਨੀ ਨਾਂ ਰੱਖਿਆ ਬਗਾਨਾ ਪੁੱਤ ਜੱਟ ਦਾ,
ni vaireeaan ne naa rakhya ni naa rakhya bagaana putt jatt da,
The enemies gave him a name, they named the Jatt 'the outsider's son'
ਨੀ ਵੈਰੀਆਂ ਨੇ ਨਾਂ ਰੱਖਿਆ ਨੀ ਨਾਂ ਰੱਖਿਆ ਬਗਾਨਾ ਪੁੱਤ ਜੱਟ ਦਾ,
ni vaireeaan ne naa rakhya ni naa rakhya bagaana putt jatt da,
The enemies gave him a name, they named the Jatt 'the outsider's son'
ਨੀ ਵੈਰੀਆਂ ਨੇ ਨਾਂ ਰੱਖਿਆ ਨੀ ਨਾਂ ਰੱਖਿਆ ਬਗਾਨਾ ਪੁੱਤ ਜੱਟ ਦਾ
ni vaireeaan ne naa rakhya ni naa rakhya bagaana putt jatt da
The enemies gave him a name, they named the Jatt 'the outsider's son'
Want a note when there’s a new annotation?