ਲੈਂਦੇ ਪੰਚ ਸਰਪੰਚ ਆ ਕੇ ਸਾਡੇ ਤੋਂ ਸਲਾਹਾਂ
lainde panch sarpanch aa ke saade ton salahan
Even the panch and sarpanch come to us for advice
ਅਸੀਂ ਯਾਰਾਂ ਦੇ ਦਿਲਾਂ ਦੇ ਵਿੱਚ ਲੈਂਦੇ ਆ ਪਨਾਹਾਂ
assi yaaran de dilaan de vicch lainde aa panaahaan
We find our refuge in the hearts of our friends
ਥਾਣੇ ਵਾਲਿਆਂ ਦੇ ਮਿੱਠੀਏ ਰਡਾਰ ਉੱਤੇ ਰਹਿੰਦੇ ਉੱਤੋਂ ਆਈ IB ਵੀ ਸਾਡੇ ਉੱਤੇ ਰੱਖਦੀ ਨਗਾਹਾਂ
thaane vaaliaan de mitthiye radar utte rehnde utton aayi IB vi saade utte rakhdi nagaahaan
We stay on the cops' radar, sweetie, and on top of that even the IB keeps eyes on us
ਇੰਨੀ ਨਾ ਮਜਾਲ ਕੋਈ ਅੱਖ ਚੱਕ ਜੇ ਨੀ ਜਦੋਂ ਚੜੀਆਂ ਅੱਖਾਂ ਨਾਲ ਜੱਟ ਘੂਰੇ ਗੋਰੀਏ
inni na majaal koi akkh chakk je ni jadon charheean akkhaan naal jatt ghoore goriye
No one's got the nerve to even raise an eye when the Jatt glares back, eyes blazing, fair one
ਅੱਧਾ ਪਿੰਡ ਲੈ ਕੇ ਜੱਟ ਨਾਲ ਤੁਰਦਾ ਅੱਧਾ ਪਿੰਡ ਲਾਇਆ ਹੁੰਦਾ ਮੂਹਰੇ ਗੋਰੀਏ,
addha pind lai ke jatt naal turda addha pind laaya hunda muhre goriye,
Half the village walks beside the Jatt, the other half he's posted out front, fair one
ਅੱਧਾ ਪਿੰਡ ਲੈ ਕੇ ਜੱਟ ਨਾਲ ਤੁਰਦਾ, ਅੱਧਾ ਪਿੰਡ ਲਾਇਆ ਹੁੰਦਾ ਮੂਹਰੇ ਗੋਰੀਏ
addha pind lai ke jatt naal turda, addha pind laaya hunda muhre goriye
Half the village walks beside the Jatt, the other half he's posted out front, fair one
ਉਹ ਪੰਗੇ ਪਾਏ ਵੀ ਬੜੇ ਆ ਤੇ ਨਿਬੇੜੇ ਵੀ ਬੜੇ ਆ,
O pange paaye vi bare aa te nibere vi bare aa,
Picked plenty of fights, settled plenty too
ਅਸੀਂ ਬੰਦੇ ਵੀ ਬਣਾਏ ਬੰਦੇ ਰੇੜੇ ਵੀ ਬੜੇ ਆ
assi bande vi banaaye bande rere vi bare aa
We've made men out of some and wrecked plenty of others
ਸਾਥੋਂ ਹੋਈ ਨਾ clear +2 ਰਕਾਨੇ
saathon hoyi na clear +2 rakaane
Never did clear my 12th, dear
ਪਰ ਕਾਲਜਾਂ ਦੇ ਲਾਏ ਅਸੀਂ ਗੇੜੇ ਵੀ ਬੜੇ ਆ
par kaaljaan de laaye assi gere vi bare aa
but I sure made my rounds of the colleges
ਕਦੇ ਮਾਈਂਡ ਚ ਨਾ ਨੈਗੇਟਿਵ ਥੋਟ ਰੱਖਦੇ
kade mind ch na negative thought rakhde
Never keep a negative thought in my mind
ਰਹਿੰਦੇ ਹਾਈ ਲਾਈਟ ਹੋ ਕੇ ਹਾਈ ਸੋਚ ਰੱਖਦੇ
rehnde high light ho ke high soch rakhde
Stay lit up in the spotlight, keeping my thinking high
ਚਾਚੇ ਮਾਮਿਆਂ ਦੇ ਕਰੇ ਹੋਏ ਆ ਮਿੱਠੀਏ ਟ੍ਰੇਨ
chaache maamiaan de kare hoye aa mitthiye train
Got my uncles all trained up, sweetie
ਅਸੀਂ ਲੈਣ ਲਈ ਟ੍ਰੇਨਿੰਗਾਂ ਨਾ ਕੋਚ ਰੱਖਦੇ
assi lain layi traingan na coach rakhde
I don't keep a coach to do my training for me
12' ਵੱਜਦਿਆਂ ਲੱਭਦਾ ਨਾ ਸਾਡਾ ਪਰਛਾਵਾਂ ਲਾ ਕੇ ਵੈਰੀਆਂ ਦੇ ਮੈਪ ਹੁੰਦੇ ਤੁਰੇ ਗੋਰਿੲੇ
12' vajjdiaan labbhda na saada parchaavan laa ke vairiaan de map hunde ture goriye
Come the stroke of midnight our shadow's nowhere to be found, fair one, we slip out with the rivals' spots all mapped
ਅੱਧਾ ਪਿੰਡ ਲੈ ਕੇ ਜੱਟ ਨਾਲ ਤੁਰਦਾ ਅੱਧਾ ਪਿੰਡ ਲਾਇਆ ਹੁੰਦਾ ਮੂਹਰੇ ਗੋਰੀਏ,
addha pind lai ke jatt naal turda addha pind laaya hunda muhre goriye,
Half the village walks beside the Jatt, the other half he's posted out front, fair one
ਅੱਧਾ ਪਿੰਡ ਲੈ ਕੇ ਜੱਟ ਨਾਲ ਤੁਰਦਾ, ਅੱਧਾ ਪਿੰਡ ਲਾਇਆ ਹੁੰਦਾ ਮੂਹਰੇ ਗੋਰੀਏ
addha pind lai ke jatt naal turda, addha pind laaya hunda muhre goriye
Half the village walks beside the Jatt, the other half he's posted out front, fair one
You already know baby
you already know baby
ਰੌਲਾ ਵੱਟ ਤੇ ਦਨਾਲੀ ਪਈ ਪੱਟ ਤੇ
raula vatt te danaali payi patt te
Tension boiling over out on the field ridge, the double-barrel laid across the thigh
ਮੁੰਡੇ ਕਿਸੇ ਦੇ ਹਟਾਇਆ ਕਿੱਥੇ ਹੱਟ ਦੇ
munde kise de hataaya kithe hatt de
Once these boys get going, where do they ever stop?
ਤਿੰਨ ਮੁਲਕਾਂ ਚ ਕੇਸ ਤੇਰੇ ਜੱਟ ਤੇ
tinn mulkaan ch Case tere jatt te
Cases on the Jatt running in three countries
ਪਾਉਂਦੇ ਮਿੱਤਰਾਂ ਨਾਲ ਪੇਚਾ ਸਾਰੇ ਕੱਟ ਤੇ
paunde mitraan naal pecha saare katt te
Everyone who tangles with the boys ends up with their string cut
ਸਾਨੂੰ ਰੱਬ ਰੱਬ ਕਹਿੰਦਿਆਂ ਨੂੰ ਚੜ੍ਹਦਾ ਸਵੇਰਾ ਸ਼ਾਮੀ ਪਰ ਠੇਕੇ ਵੱਲ ਮਿੱਤਰਾਂ ਦਾ ਗੇੜਾ
saanu rabb rabb kahindiaan nu charhda savera shaami par theke val mitraan da gera
Dawn breaks on us still chanting God's name, but come evening the boys swing by the theka
ਕਰਦਾ ਏ ਜੱਟ ਜਿੱਦਾਂ ਕਰ ਲਊਗਾ ਕਿਹੜਾ
karda ae jatt jiddaan kar lauga kehrha
The Jatt does as he pleases, who's going to stop him
ਪੁਲਿਸ ਦੀ ਚੌਂਕੀ ਵਾਂਗੂ ਮੋਟਰ ਤੇ ਡੇਰਾ
police di chaunki vaangu motor te dera
Camp's set up at the tubewell like a police post
ਅਸੀ ਰਹਿੰਦੇ ਆਂ ਨੀ ਤਿਆਰ ਬਰ ਤਿਆਰ ਮਿੱਠੀਏ
asi rehnde aan ni tayaar bar tayaar mitthiye
We stay ready, locked and loaded, sweetie
ਸਾਡਾ ਪੱਖ ਪੂਰੇ ਸਰਕਾਰ ਮਿੱਠੀਏ
saada pakkh poore sarkaar mitthiye
The government takes our side, sweetie
ਅੱਜ ਜੱਟ ਯਾਰਾਂ ਨਾਲ ਬਾਹਰ ਮਿੱਠੀਏ
ajj jatt yaaran naal bahar mitthiye
Today the Jatt's out with the boys, sweetie
ਕਰ ਨਖਰੇ ਨਾ ਔਖਾ ਸੌਖਾ ਸਾਰ ਮਿੱਠੀਏ
kar nakhre na aukha saukha saar mitthiye
Quit the drama and look after me through thick and thin, sweetie
ਵੱਡੇ ਭਾਈ ਦੀ ਕੈਨੇਡਾ ਸਰਦਾਰੀ ਐ ਬੜੀ ਜੇ ਖਾਦੀ ਹੋਵੇ ਨਾ ਟੁੱਟਣ ਦਿੰਦਾ ਗੱਲਾਂ ਦੀ ਲੜੀ
vadde bhai di Canada sardaari ai bari je khaadi hove na tuttan dinda gallan di lari
Big brother's got serious clout in Canada
ਵੱਡੇ ਭਾਈ ਦੀ ਕੈਨੇਡਾ ਸਰਦਾਰੀ ਐ ਬੜੀ ਜੇ ਖਾਦੀ ਹੋਵੇ ਨਾ ਟੁੱਟਣ ਦਿੰਦਾ ਗੱਲਾਂ ਦੀ ਲੜੀ
vadde bhai di Canada sardaari ai bari je khaadi hove na tuttan dinda gallan di lari
Big brother's got serious clout in Canada, and once the drinks are flowing he won't let the talk break off
ਕੱਚ ਦੇ ਗਲਾਸਾਂ ਵਿੱਚ ਡਿੱਗੇ ਉਵੇਂ ਦਾਰੂ ਲੱਗੀ ਹੁੰਦੀ ਆ ਰਕਾਨੇ ਜਿਵੇਂ ਸੌਣ ਦੀ ਝੜੀ
kacch de galaasaan vicch digge uven daaru laggi hundi aa rakaane jivein saun di jhari
Liquor pours crystal-clear into the glass, settling in steady, dear, like a Sawan downpour
ਐਂਡੀ ਧੁੱਕੇ ਨਾਲ ਔਲਖ ਭਗਾਉਂਦਾ ਜਿਵੇਂ ਯਾਰੀ ਕਮਾਂਡੋ ਵੀ ਭਗਾਉਂਦਾ ਬੋਲ ਪੂਰੇ ਗੋਰੀਏ
Andy dhukke naal Aulakh bhagaunda jivein yaari commando vi bhagaunda bol poore goriye
On pure swagger Aulakh runs them off, loyalty fierce as a commando's, and the Jatt's word stands final, fair one
ਅੱਧਾ ਪਿੰਡ ਲੈ ਕੇ ਜੱਟ ਨਾਲ ਤੁਰਦਾ ਅੱਧਾ ਪਿੰਡ ਲਾਇਆ ਹੁੰਦਾ ਮੂਹਰੇ ਗੋਰੀਏ
addha pind lai ke jatt naal turda addha pind laaya hunda muhre goriye
Half the village walks beside the Jatt, the other half he's posted out front, fair one
ਅੱਧਾ ਪਿੰਡ ਲੈ ਕੇ ਜੱਟ ਨਾਲ ਤੁਰਦਾ ਅੱਧਾ ਪਿੰਡ ਲਾਇਆ ਹੁੰਦਾ ਮੂਹਰੇ ਗੋਰੀਏ
addha pind lai ke jatt naal turda addha pind laaya hunda muhre goriye
Half the village walks beside the Jatt, the other half he's posted out front, fair one
Want a note when there’s a new annotation?