ਵੇ ਫਿਰਦੀਆਂ ਖੋਰੂ ਪਾਉਂਦੀਆਂ ਨੇ ਗੱਡੀਆਂ,
ve phirdian khoru paaundian ne gaddiyan,
Cars circling, kicking up hell
ਅਸਲੇ ਦੇ ਨਾਲ ਭਰੀਆਂ ਨੇ ਡੱਗੀਆਂ
asle de naal bharian ne daggian
trunks loaded to the brim with weapons
ਵੇ ਗੇਮ ਤੇਰੀ ਸੈੱਟ ਕਰੀ ਫਿਰਦੇ ਆ ਜੱਟਾ,
ve game teri set kari firde aa jatta,
They've got your game all set up, Jatt
ਆਂਢ ਤੇ ਗੁਆਂਢ ਵਿੱਚ ਸੂਹਾਂ ਲੱਗੀਆਂ
aandh te guaandh vicch soohaan laggiyaan
informers planted all through the neighbourhood
ਓ ਦਿਲ ਕਰੇ ਧੱਕ ਧੱਕ ਮੇਰੀ ਫੜਕਦੀ ਅੱਖ,
o dil kare dhakk dhakk meri pharhakdi akkh,
My heart's pounding, my eye won't stop twitching
ਕਰੇ ਧੱਕ ਧੱਕ ਮੇਰੀ ਫੜਕਦੀ ਅੱਖ
kare dhakk dhakk meri pharhakdi akkh
Pounding, pounding, my eye won't stop twitching
ਕਿਤੇ ਜੰਗ ਵਾਲਾ ਬਣ ਜੇ ਨਾ scene ਸੋਹਣਿਆ ਵੇ ਮੇਰੀ ਉੱਡ ਗਈ ਰਾਤਾਂ ਦੀ
kite jang vaala bann je na scene sohneya ve meri udd gayi raatan di
What if it all tips into war, handsome, my...
ਓਏ ਉੱਡ ਗਈ ਰਾਤਾਂ ਦੀ ਨੀਂਦ ਸੋਹਣਿਆ ਵੇ ਮੇਰੀ ਉੱਡ ਗਈ ਰਾਤਾਂ ਦੀ ਨੀਂਦ ਸੋਹਣਿਆ
oye udd gayi raatan di neend sohneya ve meri udd gayi raatan di neend sohneya
I've lost my nights' sleep over you, handsome
ਉੱਡ ਗਈ ਰਾਤਾਂ ਦੀ ਨੀਂਦ ਸੋਹਣਿਆ ਵੇ ਮੇਰੀ ਉੱਡ ਗਈ ਰਾਤਾਂ ਦੀ ਨੀਂਦ ਸੋਹਣਿਆ
udd gayi raatan di neend sohneya ve meri udd gayi raatan di neend sohneya
I've lost my nights' sleep over you, handsome
ਓ ਡੱਬ ਨਾਲ ਟੰਗਿਆ ਜੋ gun ਅਾ ਜੱਟੀਏ
o dabb naal tangeya jo gun aa jattiye
The gun rides right at my waist, Jatt girl
ਮੂਹਰੇ ਜੱਟ ਬੈਕ ਤੇ ਜਮਾਨਾ ਜੱਟੀਏ
muhre jatt back te jamaana jattiye
Jatt out front, the whole world at his back, girl
ਓ ਜੱਕੀਆ ਮਸ਼ਹੂਰ ਜਾ ਕੇ ਪੁੱਛ ਲਈ ਬਠਿੰਡੇ
o jakkia mashoor jaa ke pucch layi bathinde
I'm known far and wide, go ask in Bathinda
ਓ ਗਿੱਲਾ ਕਰ ਲਾਉਂਦਾ ਜੱਟ ਫਾਨਾ ਜੱਟੀਏ
o gilla kar launda jatt faana jattiye
The Jatt soaks 'em and finishes 'em off, girl
ਓ ਲਟਰ ਕਤੀੜ ਸਾਲੀ ਗੰਦੀ ਐ breed
o latar kateer saali gandi ai breed
These nobodies, damn, are a dirty breed
ਓ ਲਟਰ ਕਤੀੜ ਸਾਲੀ ਗੰਦੀ ਐ breed
o latar kateer saali gandi ai breed
These nobodies, damn, are a dirty breed
ਬਸ ਲੱਸੀ ਦਿਆਂ ਕੁੰਡਿਆਂ ਨੂੰ ਚੱਟ ਸਕਦੇ ਨੀ ਮੇਰੀ ਮੁੱਛ ਦਾ ਵਾਲ ਵੀ ਨੀ
bas lassi deyaan kundyaan nu chatt sakde ni meri mucch da vaal vi ni
All they can do is lick the lassi pots, girl, they can't touch a hair of my moustache
ਮੁੱਛ ਦਾ ਵਾਲ ਵੀ ਨੀ ਪੱਟ ਸਕਦੇ ਓ ਮੇਰੀ ਮੁੱਛ ਦਾ ਵਾਲ ਵੀ ਨੀ
mucch da vaal vi ni patt sakde o meri mucch da vaal vi ni
They can't pluck a single hair of my moustache
ਓ ਮੁੱਛ ਦਾ ਵਾਲ ਵੀ ਨੀ ਪੱਟ ਸਕਦੇ ਨੀ ਮੇਰੀ ਮੁੱਛ ਦਾ ਵਾਲ ਵੀ ਨੀ
o mucch da vaal vi ni patt sakde ni meri mucch da vaal vi ni
They can't pluck a single hair of my moustache
ਵੇ ਗੱਲ ਕਿਉਂ ਨੀ ਗੋਲਦਾ ਤੂੰ, ਓ ਖੂਨ ਚ ਆ ੳੁਬਾਲ
ve gal kyon ni golda tu, o khoon ch aa ubaal
(she) Why won't you listen to a word I say? (he) My blood's at a boil
ਵੇ ਰਗਾਂ ਵਿੱਚ ਬੋਲੇ ਕਾਹਤੋਂ, ਖਾਦਾ ਹੋਇਆ ਮਾਲ
ve ragaan vicch bolle kahton, khaada hoya maal
(she) Why are the veins in your neck throbbing? (he) I've had my opium
ਵੇ ਗੱਲ ਕਿਉਂ ਨੀ ਗੋਲਦਾ ਤੂੰ, ਓ ਖੂਨ ਚ ਆ ੳੁਬਾਲ
ve gal kyon ni golda tu, o khoon ch aa ubaal
(she) Why won't you listen to a word I say? (he) My blood's at a boil
ਵੇ ਰਗਾਂ ਵਿੱਚ ਬੋਲੇ ਕਾਹਤੋਂ, ਖਾਦਾ ਹੋਇਆ ਮਾਲ
ve ragaan vicch bolle kahton, khaada hoya maal
(she) Why are the veins in your neck throbbing? (he) I've had my opium
ਵੇ ਗੱਗੂ ਗਿੱਲ ਲੱਗਦਾ ਅੈਂ, ਮੱਠੀ ਮੱਠੀ ਚਾਲ
ve gaggu gill lagda ain, matthi matthi chaal
(she) You look just like Gaggu Gill. (he) Slow and easy, that swagger
ਓ ਤੇਰੇ ਬਿਨਾਂ ਮਰ ਜੂੰਗੀ ਦੁਨੀਆਂ ਨਾਲ ਲੜ ਜੂੰਗੀ ਪਿਆਰ ਕਹਿਲਾ ਚਾਹੇ ਕਹਿ ਲੈ Mean ਸੋਹਣਿਆ
o tere binaan mar joongi dunian naal larh joongi pyaar kehla chaahe keh lai mean sohneya
I'd die without you, I'd fight the whole world for you, call it love or call me crazy, handsome
ਵੇ ਮੇਰੀ ਉੱਡ ਗਈ ਰਾਤਾਂ ਦੀ, ਹਾਏ ਉੱਡ ਗਈ ਰਾਤਾਂ ਦੀ ਨੀਂਦ ਸੋਹਣਿਆ, ਵੇ ਮੇਰੀ ਉੱਡ ਗਈ ਰਾਤਾਂ ਦੀ ਨੀਂਦ ਸੋਹਣਿਆ
ve meri udd gayi raatan di, haaye udd gayi raatan di neend sohneya, ve meri udd gayi raatan di neend sohneya
I've lost my nights' sleep over you, handsome
ਉਹ ਛਾਨ ਨੀ ਬਣਾ ਦੂ ਨੀ ਮੈਂ
O chhaan ni bana doo ni main
I'll riddle 'em like a sieve, girl
ਹਾੜਾ ਹਾੜਾ ਹੱਟ ਜਾ
haarhaa haarhaa hatt jaa
Back off, I'm warning you
ਉਹ ਪੁੱਠੇ ਲਮਕਾ ਦੂ ਨੀ ਮੈਂ
O putthe lamkaa doo ni main
I'll string 'em up upside down, girl
ਇੱਕੋ ਗੱਲ ਰੱਟ ਨਾ
ikko gal ratt na
Quit harping on the same thing
ਉਹ ਛਾਨ ਨੀ ਬਣਾ ਦੂ ਨੀ ਮੈਂ
O chhaan ni bana doo ni main
I'll riddle 'em like a sieve, girl
ਹਾੜਾ ਹਾੜਾ ਹੱਟ ਜਾ
haarhaa haarhaa hatt jaa
Back off, I'm warning you
ਉਹ ਪੁੱਠੇ ਲਮਕਾ ਦੂ ਨੀ ਮੈਂ
O putthe lamkaa doo ni main
I'll string 'em up upside down, girl
ਇੱਕੋ ਗੱਲ ਰੱਟ ਨਾ
ikko gal ratt na
Quit harping on the same thing
ਇੰਨਾ ਪੱਲੇ ਹੈ ਨੀ ਕੱਖ I don't give a fuck
inna palle hai ni kakkh i don't give a fuck
These guys have nothing to their name, I don't give a fuck
ਇੰਨਾ ਪੱਲੇ ਹੈ ਨੀ ਕੱਖ I don't give a fuck
inna palle hai ni kakkh i don't give a fuck
These guys have nothing to their name, I don't give a fuck
ਬਸ ਆਨਲਾਈਨ ਬਹਿ ਕੇ ਸਾਲੇ ਮੱਚ ਸਕਦੇ ਨੀ ਮੇਰੀ ਮੁੱਛ ਦਾ
bas online beh ke saale macch sakde ni meri mucch da
All these punks do is sit online and seethe, they can't touch a hair of my moustache
ਮੁੱਛ ਦਾ ਵਾਲ ਵੀ ਨਹੀਂ ਪੱਟ ਸਕਦੇ ਓ ਮੇਰੀ ਮੁੱਛ ਦਾ ਵਾਲ ਵੀ ਨਹੀਂ
mucch da vaal vi nahi patt sakde o meri mucch da vaal vi nahi
They can't pluck a single hair of my moustache
ਓ ਮੁੱਛ ਦਾ ਵਾਲ ਵੀ ਨਹੀਂ ਪੱਟ ਸਕਦੇ ਨੀ ਮੇਰੀ ਮੁੱਛ ਦਾ ਵਾਲ ਵੀ ਨਹੀਂ
o mucch da vaal vi nahi patt sakde ni meri mucch da vaal vi nahi
They can't pluck a single hair of my moustache
Want a note when there’s a new annotation?