ਓ ਤਾਇਆ ਥਾਣੇਦਾਰ ਚਾਚਾ ਡਿਪਟੀ ਮੌਜੂਦਾ,
o taaya thaanedaar chacha deputy maujuda,
Taaya's the SHO, chacha's the sitting Deputy
ਉੱਤੋਂ ਸਾਡਾ ਸਾਲ ਪ੍ਰਧਾਨਗੀ 'ਚ ਦੂਜਾ
utton saada saal pardhaangi 'ch dooja
and on top of that, we're two years deep in the presidency

ਯੂਨੀ ਦੀ ਤੂੰ Miss Universe ਅਾ ਕਹਿੰਦੇ,
uni di tu Miss Universe aa kehnde,
They're calling you the uni's Miss Universe
ਖੱਦਿਆਂ ਦਿਮਾਗੋਂ ਬੰਦਾ ਕਰ ਦਈਏ ਮੂਹਦਾ
khaddiaan dimaaghon banda kar daiye muhda
and the clever-headed type? we'll lay him out flat on his face
ਓ ਖਾਬ ਬੜਿਆਂ ਦਾ ਜੱਟ ਨੂੰ ਹਰਾਉਣ ਦਾ, ਬੜਿਆਂ ਦਾ ਜੱਟ ਨੂੰ ਹਰਾਉਣ ਦਾ ਨੀ ਪਰ ਇਹ ਰਹਿਣਾ ਖਾਬ ਆ
o khaab barhyaan da jatt nu haraun da, barhyaan da jatt nu haraun da ni par eh rehna khaab aa
Beating the Jatt is a dream a lot of them carry, but a dream is all it'll ever be
ਉਹ ਸਾਡੀ ਜੁੱਤੀ ਨੂੰ ਯਾਦ ਨੀ ਵੈਰੀ ਤੇ ਵੈਰੀਆਂ ਨੂੰ ਜੁੱਤੀ ਯਾਦ ਆ
Oh saadi jutti nu yaad ni vairi te vairiaan nu jutti yaad aa
Our shoe's forgotten the enemy, but the enemy hasn't forgotten the shoe
ਉਹ ਸਾਡੀ ਜੁੱਤੀ ਨੂੰ ਯਾਦ ਨੀ ਵੈਰੀ ਤੇ ਵੈਰੀਆਂ ਨੂੰ ਜੁੱਤੀ ਯਾਦ ਆ
Oh saadi jutti nu yaad ni vairi te vairiaan nu jutti yaad aa
Our shoe's forgotten the enemy, but the enemy hasn't forgotten the shoe
ਉਹ ਅੱਖ ਤੇਜ ਜਿਵੇਂ ਅਾ Dubai ਵਾਲੇ ਛੁਰਤੇ ਖਾਸ occasion'an ਤੇ ਪਾਉਂਦਾ ਚਿੱਟੇ ਕੁੜਤੇ
Oh akkh tej jivein aa Dubai vaale chhurte khaas occasion'an te paunda chitte kurte
Eyes sharp as Dubai's falcons; for the big days, it's crisp white kurtas
ਲਾਰਾ ਲੱਪਾ ਲਾਉਂਦੇ ਨੀ ਉਹ ਰੋਲੇ ਰੱਪੇ ਵਾਲੇ ਆ ਖੇਡੀ ਆ ਕਬੱਡੀ ਤਾਂ ਅਸੀਂ ਧੋਲ ਤੱਫੇ ਵਾਲੇ ਆ
laara lappa launde ni uh role rappe vaale aa khedi aa kabaddi taan assi dhol taffe vaale aa
They're all empty talk and racket; but when it's real kabaddi, we're the ones who throw down for real
ਦਾਤ ਦਸਵੀਂ ਚ ਯਾਰੀ ਪਿੱਛੇ ਵੱਜਿਆ,
daat dasvin ch yaari picche vajjya,
A sickle caught me back in 10th, all over loyalty
ਦਸਵੀਂ ਚ ਯਾਰੀ ਪਿੱਛੇ ਵੱਜਿਆ, ਛਾਤੀ ਉੱਤੇ ਜੀਦਾ ਦਾਗ ਆ
dasvin ch yaari picche vajjya, chaati utte jeeda daag aa
Got struck in 10th over loyalty, the scar of it still sits on my chest
ਉਹ ਸਾਡੀ ਜੁੱਤੀ ਨੂੰ ਯਾਦ ਨੀ ਵੈਰੀ ਤੇ ਵੈਰੀਆਂ ਨੂੰ ਜੁੱਤੀ ਯਾਦ ਆ
uh saadi jutti nu yaad ni vairi te vairiaan nu jutti yaad aa
Our shoe's forgotten the enemy, but the enemy hasn't forgotten the shoe
ਉਹ ਸਾਡੀ ਜੁੱਤੀ ਨੂੰ ਯਾਦ ਨੀ ਵੈਰੀ ਤੇ ਵੈਰੀਆਂ ਨੂੰ ਜੁੱਤੀ ਯਾਦ ਆ
uh saadi jutti nu yaad ni vairi te vairiaan nu jutti yaad aa
Our shoe's forgotten the enemy, but the enemy hasn't forgotten the shoe
ਉਹ ਕਿਵੇਂ ਕਰਾਂ ਖੜਕੈਂਤੀ ਇਹ ਵੀ ਦੱਸ ਦੇਣਗੇ ਭਾਵੇਂ ਮਿੱਤਰਾਂ ਦੇ anti' ਤਾਂ ਵੀ ਦੱਸ ਦੇਣਗੇ
uh kivein karaan khadkainti eh vi dass denge bhavein mitraan de anti' taan vi dass denge
How I hand out a hiding? they'll tell you that too; even the ones lined up against my boys can't help but vouch for it
ਇੱਕ - ਇੱਕ ਨੂੰ ਚਪੇੜਾਂ ਤਿੰਨ ਤਿੰਨ ਆਉਂਦੀਆਂ ਬੰਦੇ ਨਾਲ ਹੁੰਦੇ ਪੈਂਤੀ ਇਹ ਵੀ ਦੱਸ ਦੇਣਗੇ
ikk - ikk nu chaperan tinn tinn aundiyaan bande naal hunde painti eh vi dass denge
Three slaps land on every single one, and there's thirty-five deep behind him; they'll tell you that too
ਬਿਣਾਂ ਬੂਟਾਂ ਦੇ ਭਜਾਏ ਵੈਰੀ ਜੱਟ ਬੂਟ ਨੇ ਹੱਥ ਮੁੱਛਾਂ ਤੇ ਵੀ ਫੇਰੇ ਨਾਲੇ ਫੇਰੇ ਜੂਤ ਨੇ
binaan bootaan de bhajaaye vairi jatt boot ne hatth muchchaan te vi fere naale fere joot ne
Ran 'em off bootless; the Jatt stands rock-solid, twirls the 'tache, and the jutti follows
ਉਹ ਕੀਹਦੀ ਕੀਹਦੀ ਚੂਲ ਕਸੀ ਆ ਪ੍ਰੀਤੇ ਨੇ
uh kihdi kihdi chool kasi aa preete ne
Preeta's tightened the screws on more than a few
ਮੋਗੇ ਥਾਣੇ ਵਿੱਚ ਬਿੱਲੋ ਬੰਦ ਪਏ ਸਬੂਤ ਨੇ
moge thaane vicch billo band paye saboot ne
Down at the Moga thana, darling, the evidence sits locked away
'ਸਾਬ ਮਿੱਤਰਾਂ ਨਾਲ ਸਾਂਝਾ ਸਾਰੇ ਰੱਖਦੇ ਸ਼ਹਿਰ ਵਾਲੇ ਜਿੰਨੇ ਸਾਹਬ ਆ
'Saab mitraan naal saanjha saare rakhde shehar vaale jinne saahib aa
Every officer in the city keeps it tight with my crew, every last sahib of them
ਉਹ ਸਾਡੀ ਜੁੱਤੀ ਨੂੰ ਯਾਦ ਨੀ ਵੈਰੀ ਤੇ ਵੈਰੀਆਂ ਨੂੰ ਜੁੱਤੀ ਯਾਦ ਆ
uh saadi jutti nu yaad ni vairi te vairiaan nu jutti yaad aa
Our shoe's forgotten the enemy, but the enemy hasn't forgotten the shoe
ਉਹ ਸਾਡੀ ਜੁੱਤੀ ਨੂੰ ਯਾਦ ਨੀ ਵੈਰੀ ਤੇ ਵੈਰੀਆਂ ਨੂੰ ਜੁੱਤੀ ਯਾਦ ਆ
uh saadi jutti nu yaad ni vairi te vairiaan nu jutti yaad aa
Our shoe's forgotten the enemy, but the enemy hasn't forgotten the shoe
Want a note when there’s a new annotation?