ਦੇਖੋ energy ੳੂਂ ਈ ਵਰਕਆਊਟ ਚੱਲ ਰਿਹਾ ਜੋਰਾਂ ਸ਼ੋਰਾਂ ਤੇ
dekho energy oon ee workout chal reha joraan shoraan te
Check the energy, the workout's already going full tilt
ਹੁਣ ਅੱਜ ਵੀ ਮੈਂ ਸਵੇਰੇ ਮੈਂ 500 ਡੰਡ ਮਾਰੇ ਆ
hun ajj vi main savere main 500 dand maare aa
Even today I knocked out 500 push-ups this morning
ਠੀਕ ਆ ਮਤਲਬ ਵਰਕਆਊਟ ਪੂਰਾ ਸ਼ਰਟ ਪਾਟਣ ਨੂੰ ਹੋਇਆ ਪਿਆ ਕੰਮ
theek aa matlab workout poora shirt paatan nu hoya pya kamm
For real, the workout's so hard the shirt's about to rip
ਤੇ ਵਧੀਆ ਮਿਹਨਤ ਕਰ ਰਹੇ
te vadhia mehnat kar rahe
And we're putting in solid work
ਯਾਰ ਫਿਲਮਾਂ ਕਰਨੀਆਂ ਤਕੜੀਆਂ
yaar filmaan karniaan takdiaan
Bro, we've got big moves to pull off
ਵੇ ਤੇਰੀ ਦੇਖ ਕੇ ਚੜ੍ਹਾਈ ਨਹੀਂ ਜਰਦੇ,
ve teri dekh ke charhaayi nahi jarde,
They can't stand watching your rise
ਤੈਨੂੰ ਸੁੱਟ ਲੈਣਾ ਸਾਜਿਸ਼ਾਂ ਨੇ ਕਰਦੇ
tainu sutt laina saajishaan ne karde
They're hatching plots to take you down
ਵੈਰ ਕਈਆਂ ਨਾ ਰਕਾਨੇ ਚੱਲੇ ਜੱਟ ਦਾ,
vair kaiyaan na rakaane challe jatt da,
The Jatt's got beef with plenty, dear
ਡੱਬ ਨਾਲ ਲਾ ਕੇ ਰੱਖਾਂ 60 ਲੱਖ ਦਾ
dabb naal laa ke rakhaan 60 lakh da
Keep a sixty-lakh piece strapped at my waist
ਵੇ ਜੱਟਾ ਕੱਲਾ ਕੱਲਾ ਰਿਹਾ ਕਰ ਨਾ
ve jatta kalla kalla reha kar na
Don't go moving around all alone, Jatt
ਕੋਲੇ ਰੱਖੀ ਦੀ ਰਫਲ ਪੱਕੀ ਆ
kole rakhi di rifle pakki aa
The rifle kept close is rock solid
ਵੇ ਚੀਕ ਜੱਟਾ ਮਾਰਦੇ ਆ ਨਾਮ ਤੇਰੇ ਤੋਂ
ve cheek jatta maarde aa naam tere ton
Your name alone makes them scream, Jatt
ਮਾਰਦੇ ਨੀ ਜੱਟ ਨੇ ਕਢਾ ਕੇ ਰੱਖੀ ਆ
maarde ni jatt ne kadhaa ke rakhi aa
And the Jatt keeps it drawn and ready
ਵੇ ਚੀਕ ਜੱਟਾ ਮਾਰਦੇ ਆ ਨਾਮ ਤੇਰੇ ਤੋਂ
ve cheek jatta maarde aa naam tere ton
Your name alone makes them scream, Jatt
ਮਾਰਦੇ ਨੀ ਜੱਟ ਨੇ ਕਢਾ ਕੇ ਰੱਖੀ ਆ
maarde ni jatt ne kadhaa ke rakhi aa
And the Jatt keeps it drawn and ready
ਵੇ ਉਹ ਨੀ ਦੱਬਦਾ ਤੂੰ ਜੀਹਦਾ ਫੜੇ ਹੱਥ ਵੇ,
ve Oh ni dabbda tu jihdaa pharhein hatth ve,
Whoever you back can't be held down
ਲਿੰਕ ਤੁਹਾਡੇ ਜੱਟਾ ਸੈਂਟਰ ਦੇ ਤੱਕ ਨੇ
link tuhaade jatta center de takk ne
Your links reach right up to the centre, Jatt
ਇਹ ਤਾਂ ਆਮ ਅਾ ਰਕਾਨੇ ਗੱਲ ਖਾਸ ਨੀ,
eh taan aam aa rakaane gal khaas ni,
This is nothing, dear, no big deal
ਲਿੰਕ ਬਾਰਡਰ ਤੋਂ ਪਾਰ ਵੀ ਨੇ ਜੱਟ ਦੇ
link border ton paar vi ne jatt de
The Jatt's links run across the border too
ਵੇ ਹੁੰਦਾ ਇੰਨਾ ਪਿੱਛੇ ਕੱਠ ਕਾਸ ਤੋਂ
ve hunda innaa picche katth kaas ton
Where's all this backing behind you even come from?
ਨੀ ਆਹੀ ਜੱਟ ਨੇ ਕਮਾਈ ਖੱਟੀ ਆ
ni aahi jatt ne kamaayi khatti aa
This loyalty's the wealth the Jatt has earned
ਚੀਕ ਜੱਟਾ ਮਾਰਦੇ ਆ ਨਾਮ ਤੇਰੇ ਤੋਂ
cheek jatta maarde aa naam tere ton
Your name alone makes them scream, Jatt
ਮਾਰਦੇ ਨੀ ਜੱਟ ਨੇ ਕਢਾ ਕੇ ਰੱਖੀ ਆ
maarde ni jatt ne kadhaa ke rakhi aa
And the Jatt keeps it drawn and ready
ਚੀਕ ਜੱਟਾ ਮਾਰਦੇ ਆ ਨਾਮ ਤੇਰੇ ਤੋਂ
cheek jatta maarde aa naam tere ton
Your name alone makes them scream, Jatt
ਮਾਰਦੇ ਨੀ ਜੱਟ ਨੇ ਕਢਾ ਕੇ ਰੱਖੀ ਆ
maarde ni jatt ne kadhaa ke rakhi aa
And the Jatt keeps it drawn and ready
ਵੇ ਇਕੱਠੇ ਹੋ ਕੇ ਸਲਾਹਾਂ ਰਹਿੰਦੇ ਕਰਦੇ
ve ikkathe ho ke salahan rehnde karde
They keep huddling up to scheme
ਉਹ ਸਾਲੇ ਖਹਿਣ ਨੂੰ ਕੲੀ ਫਿਰਦੇ ਆ ਜੱਟ ਨਾ
O saale khehan nu kai firde aa jatt na
Those fools roam around itching to clash with the Jatt
ਵੇ ਮੈਂ ਸੁਣਿਆ ਕਹਿੰਦੇ ਆ ਟਾਈਮ ਚੱਕਣਾ
ve main suneya kehnde aa time chakkna
I hear they're saying they'll make their move
ਨੀ ਵੇਖੀ ਲੀਕਾਂ ਕਢਵਾ ਦੂ ਕੁੜੇ ਨੱਕ ਨਾ
ni vekhi leekaan kadhvaa doo kude nakk na
Watch, girl, they'll get their noses dragged through the dirt
ਵੇ ਤਿੰਨ-ਸੱਤ ਤਾਂ ਪਈ ਆ ਵੱਟ ਤੇ
ve tinn-satt taan payi aa vatt te
The thirty-seven's laid out on the field ridge
ਨੀ ਸੱਤ ਨੰਬਰ ਯਾਰਾਂ ਦਾ ਲੱਕੀ ਆ
ni satt number yaaran da lucky aa
Seven's the boys' lucky number
ਅਾੳ ਚੀਕ ਜੱਟਾ ਮਾਰਦੇ ਆ ਨਾਮ ਤੇਰੇ ਤੋਂ
aao cheek jatta maarde aa naam tere ton
Come on, your name makes them scream, Jatt
ਮਾਰਦੇ ਨੀ ਜੱਟ ਨੇ ਕਢਾ ਕੇ ਰੱਖੀ ਆ
maarde ni jatt ne kadhaa ke rakhi aa
And the Jatt keeps it drawn and ready
ਵੇ ਚੀਕ ਜੱਟਾ ਮਾਰਦੇ ਆ ਨਾਮ ਤੇਰੇ ਤੋਂ
ve cheek jatta maarde aa naam tere ton
Your name alone makes them scream, Jatt
ਮਾਰਦੇ ਨੀ ਜੱਟ ਨੇ ਕਢਾ ਕੇ ਰੱਖੀ ਆ
maarde ni jatt ne kadhaa ke rakhi aa
And the Jatt keeps it drawn and ready
Want a note when there’s a new annotation?