ਨਿੱਕੇ ਵੀਰਾਂ ਨੇ ਆ ਸ਼ੁਰੂ ਕਿੱਤੀ ਅਫ਼ੀਮ ਵੇਚਣੀ
nikke veeran ne aa shuru kitti afeem vechni
The young ones have started moving opium
ਚੈੱਕ ਕਰਨ ਲਾਈ ਦੇ ਗਿਆ stung ਜੱਟ ਨੂੰ
check karn layi de gya stung jatt nu
Gave the jatt a sample to test the product
ਪੂਜਾ ਕਰਦਾ ਮੈਂ ਬੈੱਡ ਤੇ ਵਿਛਾ ਕੇ rifle'ਆਂ
pooja karda mai bed te vichaa ke rifle'an
I worship with rifles spread across the bed
ਤੇ ਯਾਰਾਂ ਦੇ ਲੱਗੀ ਆ ਬਿੱਲੋ ਘੜੀ ਲੱਤ ਨੂੰ
te yaaran de laggi aa billo gharhi latt nu
And the boys got hooked on watches, billo
ਸਾਡੇ ਸੋਹਣੀਏ ਨਾਰਾਂ ਚ ਫੱਸੇ ਹੋਏ ਸ਼ਾਰਲੇ
saade sohniye naaran ch fasse hoye sharle
Our flashy boys got caught up with women, girl
ਵੈਰੀਆਂ ਦਾ ਕੀ ਐ ਕਰੀ ਜਾਂ ਤਰਲੇ
vairiyaan da ki ai kari jaan tarle
What do enemies matter, let them keep begging
ਐਵੇਂ ਲਿੰਕ ਕੱਢ ਕੱਢ ਕੇ ਨਾ ਫੋਨ ਤੂੰ ਕਰਾ
aivein link kadd kadd ke na phone tu karaa
Stop digging up connections and calling me
ਤੈਨੂੰ ਨਹੀਂ ਛੱਡਣਾ ਤੇ ਬੱਸ ਨਹੀਂ ਛੱਡਣਾ
tainu nahi chaddna te bas nahi chaddna
Not letting you go, and that's final
ਫੇਰ ਲੱਭਦੇ ਰਹੋਗੇ ਤੋਹਾਨੂੰ ਨਹੀਂ ਲੱਭਣਾ
fer labbhde rahoge tohannu nahi labbhna
You'll keep searching, but you'll never find us
ਕਸ਼ਮੀਰ ਦੀਆਂ ਵਾਦੀਆਂ ਚ ਬੰਦਾ ਦਬਣਾ
kashmir diyaan vaadiyan ch banda dabbna
A man gets buried in Kashmir's valleys
ਇੱਕ ਭਰੀ ਅਲਮਾਰੀ ਬਿੱਲੋ magazine'ਆਂ ਨਾਲ
ikk bhari almaari billo magazine'an naal
One wardrobe packed with magazines, billo
ਦੂਜਾ ਸੋਹਣੀਏ ਵਿਹੜੇ ਚ 47 ਨੱਪ ਤੀ
dooja sohniye vehrhe ch 47 napp ti
The other one's gripping a 47 in the courtyard, girl
ਅੱਧੀ jail'ਆਂ ਚ ਬੈਠੀ ਆ cartel ਜੱਟ ਦੀ
addhi jail'an ch baithi aa cartel jatt di
Half the jatt's cartel sits behind bars
ਅੱਧੀ ਬਾਹਰ ਬੈਠੀ ਸੋਹਣੀਏ Ferrari ਕੱਢ ਦੀ
addhi bahar baithi sohniye ferrari kadd di
The other half's outside pulling Ferraris, girl
ਓਹ ਸਾਨੂੰ ਸੋਹਣੀਏ blood ਤੇ crip ਜਾਣਦੇ
oh saanu sohniye blood te crip jaande
Even the Bloods and Crips know us, girl
ਅਸੀਂ ਬੁੱਕਲਾਂ ਚ rifle'ਆਂ ਤਾਂ ਲੈ ਕੇ ਜਾਂ ਦੇ
assi bukkalaan ch rifle'an taan lai ke jaan de
We carry rifles tucked in our shawl folds
ਅਸੀਂ ਰਹੀ ਦਾ ਤਿਆਰ ਸਭ ਛੱਡਣ ਨੂੰ ਬਿੱਲੋ
assi rahi da tyaar sabh chaddan nu billo
We're always ready to leave it all behind, billo
ਪਰ ਸਾਂਭ ਕੇ ਰੱਖੀ ਦੇ ਸਿੱਕੇ ਸਿੱਖ ਰਾਜ ਦੇ
par saambh ke rakhi de sikke sikh raaj de
But keep the coins of the Sikh Raj safe
ਪਿੰਡ ਜਾਵਾਂ ਤੇ ਭਟੰਗੀਆਂ ਨਾਲ ਲਾਵਾਂ ਰਗੜੇ
pind jaavan te bhatangiyaan naal laavan ragde
Go to the village and battle it out with kites
ਤੇ LA low rider club ਯਾਰ ਦਾ
te LA low rider club yaar da
And my homie's in the LA low rider club
ਓਹਨਾਂ ਨਾਲੋ ਵੱਧ ਕੇ ਚੜ੍ਹਾਈ ਯਾਰ ਦੀ
ohnaan naalo vadd ke charhaayi yaar di
My friend's rise has been higher than all of theirs
ਤੇ ਓਹਨਾਂ ਨਾਲੋ ਖਰਚਾ ਆ ਵੱਧ ਯਾਰ ਦਾ
te ohnaan naalo kharcha aa vaddh yaar da
And my friend's spending outpaces them all
ਅਸੀਂ ਬੋਲੀ ਦਾ ਨੀ ਬੱਸ gang sign ਦਈ ਦੇ
assi boli da ni bas gang sign dayi de
We don't talk, just throw the gang sign
ਤਾਹੀਓਂ ਮਾਫ਼ੀਏ ਦੀ ਗੱਡੀ ਨਹੀਓਂ ਕੋਈ ਰਾਹ ਡੱਕਦੀ
taahiyon maafiye di gaddi nahiyo koi raah dakkdi
That's why nobody blocks the mafia's car
ਖੌਰੇ ਕਿਹੜੀਆਂ ਭੁਲੇਖਿਆਂ ਚ ਕਰੀ ਜਾਂਦੇ ਨੇ
khore kehrhyaan bulekhyaan ch kari jaande ne
Who knows what delusions they're operating under
ਏਹ van'an ਵਿੱਚ ਬਦਲੇ ਮੈਂ ਖੋਲ ਦਊਂਗਾ
eh van'an vicch badle main khol daunga
I'll settle every score inside these vans
ਇੱਕ ਚਮਚਾ, steel pipe 3 spring ਦੇ ਦੋ, ਘਰੇ ਹੀ ਬਣਾ pistol ਦਊਂਗਾ
ikk chamcha, steel pipe 3 spring de do, ghare hi banaa pistol daunga
Give me a spoon, steel pipe, and three springs, I'll build a pistol at home
ਅਸੀਂ border'ਆਂ ਤੋਂ ਕੁਝ ਵੀ ਟੱਪਾ ਸਕਦੇ ਆਂ
assi border'an ton kujjh vi tapaa sakde aan
We can toss anything across any border
ਅਸੀਂ ਪੁਲਾਂ ਥੱਲੋਂ ਕੁਝ ਵੀ ਲੰਘਾ ਸਕਦੇ ਆਂ
assi pulaan thallon kujjh vi langaa sakde aan
We can pass anything under any bridge
ਅਸੀਂ ਰੱਖਿਆ ਬਣਾ ਕੇ ਜਾਹਲੀ passport ਨੀ
assi rakhya banaa ke jaali passport ni
We've got a forged passport ready to go
ਅਸੀਂ ਏਧਰ ਤੋਂ ਓਧਰ ਨੂੰ ਜਾ ਸਕਦੇ ਆਂ
assi edhar ton udhar nu jaa sakde aan
We can move from here to there, just like that
ਖੌਰੇ ਕਿੰਨੀ ਵਾਰੀ ਹੋਈ security ਕੁੜੇ
khore kinni vaari hoyi security kude
Who knows how many times security's been called, girl
ਖੌਰੇ ਕਿੰਨੀ ਵਾਰੀ ਚੌਂਕੀ ਮੇਰਾ ਨਾਂ ਰੱਟਦੀ
khore kinni vaari chonki mera naa rattdi
Who knows how many times the police post's memorized my name
Want a note when there’s a new annotation?