ਝੰਡਾ ਕੋਮਾਗਾਟਾ ਮਾਰੂ ਉੱਤੋਂ ਲਾਹ ਕੇ ਦਿਖਾਉਣ
jhanda komagata maru utton laah ke dikhaun
Try taking the flag down from the Komagata Maru, I dare you
ਇੱਕ ਵਾਰੀ ਮੋੜ ਦਿੱਤਾ ਹੁਣ ਮੋੜ ਕੇ ਦਿਖਾਉਣ
ikk vaari morh ditta hun morh ke dikhaun
They turned us back once. Now let's see them try turning us back
ਪੈਲੀ ਗੋਰਿਆਂ ਕੋਲੋਂ ਲੈ ਕੇ ਦਿੱਤੀ ਗੋਰਿਆਂ ਨੂੰ ਠੇਕੇ
paili goryaan kolon lai ke ditti goryaan nu theke
Took farmland from the whites and leased it right back to them
Yuba City ਤੋਂ Manteca ਯਾਰੀ ਮਿੱਤਰਾਂ ਦੀ ਵੇਖੇ
Yuba City to Manteca yaari mittraan di vekhe
From Yuba City to Manteca, see the brotherhood
ਨੀ ਤੂੰ ਚਿੱਟਾ ਸੂਟ ਪਾਈਂ ਜਦੋਂ ਆਏਂਗੀ ਨੀ ਏਥੇ
ni tu chitta suit paayin jadon aayengi ni ethe
Girl, wear a white suit when you come here
ਨੀ ਤੂੰ ਦਾਗ ਛੱਡ ਮੈਂ ਤਾਂ ਪੈਣ ਦਿਆਂ ਵੀ ਨਾ ਚਿੱਟੇ
ni tu daag chadd main ta pain davaan vi na chitte
Forget stains, I won't even let white touch you
ਵੱਧ dealer'ਾਂ ਤੋਂ ਤੇਰੀਆਂ druggy ਅੱਖੀਆਂ
vadd dealer'an ton teriyaan druggy akhiyaan
Your intoxicating eyes are worse than any dealer's product
ਰਹਿਣ ਦੇ ਤੂੰ ਮੇਰੇ ਉੱਤੇ ਕਿਉਂ ਰੱਖੀਆਂ
rehan de tu mere utte kyon rakhiyaan
Leave it, why do you keep them fixed on me
ਨੀ ਤੂੰ ਭੋਲੀ ਆਂ ਰਕਾਨੇ ਤੇ ਮੈਂ ਸੋਫ਼ੀ ਵੀ ਨੀ ਮਾਣ
ni tu bholi aan rakaane te main sofi vi ni maan
You're innocent, darling, and I don't even consider myself clean
ਫੇਰ ਕਹੇਂਗੀ ਤੂੰ ਮੇਰੀਆਂ ਰਵਾਈਆਂ ਅੱਖੀਆਂ
fer kahengi tu meriyaan ravaiyaan akkhiyaan
Then you'll complain about my wandering eyes
ਗੱਲਾਂ ਕਰੀ ਜਾਣਾ ਆਂ ਮੈਂ ਫ਼ੋਨ ਲਾਇਆ ਰੱਬ ਨੂੰ
gallan kari jaana aan mai phone laaya rabb nu
I keep talking; I called God on the phone
ਐਵੇਂ ਤਾਂ ਨੀ ਚੱਕਰਾਂ ਚ ਪਾਇਆ ਜੱਗ ਨੂੰ
aivein taan ni chakkaran ch paaya jagg nu
He didn't put the world spinning in circles for no reason
6 ਗੋਲੀਆਂ ਵਾਲੇ ਆ ਵੀਰੇ ਚਲੇ ਗਏ ਜ਼ਮਾਨੇ
6 goliyaan vaale aa veere chale gaye zamaane
The six-shooter days are gone, brother
mag ਸੋਹਣੀਏ 27 ਵਾਲਾ ਲਾਇਆ ਲੱਕ ਨੂੰ
mag sohniye 27 vaala laaya lakk nu
Now I've strapped a 27-round magazine to my waist, beautiful
ਬੰਦੇ ਹੋਰ ਜਿਹੜੇ luck ਤੇ depend ਹੋਣ ਗੇ
bande hor jehrhe luck te depend hon ge
Other men depend on luck
ਚੁੱਕੇ risky step big end ਹੋਣ ਗੇ
chukke risky step big end hon ge
We took risky steps and the big payoffs followed
ਭੇਦ ਦਈਂ ਨਾ ਕਿਸੇ ਨੂੰ, ਕੁਝ ਕਹੀ ਨਾ ਕਿਸੇ ਨੂੰ
bhed dayin na kise nu, kujh kahin na kise nu
Don't give secrets to anyone, don't say anything to anyone
ਅੱਗੋਂ ਤੇਰੀਆਂ friend'ਾਂ ਦੇ friend ਹੋਣ ਗੇ
aggon teriyaan friend'an de friend hon ge
Up ahead, your friends' friends will be there
ਚੁਗਲੀ ਦੇ ਜਿੰਨਾਂ ਚ trend ਹੋਣ ਗੇ
chugli de jihnnaan ch trend hon ge
Gossip will be trending among them
Hellcat ਆ challenger ਜੋ ਫੜ੍ਹੀ ਨੀ ਗਈ
Hellcat aa challenger jo farhi ni gayi
My Hellcat Challenger was never caught
ਜੇ ਮੈਂ Lambo ਵਿੱਚ ਬੈਹ ਗਿਆ ਤੇ ਕੀ ਹੋਊਗਾ
je main Lambo vicch beh gya te ki houga
If I get in a Lambo, imagine what'll happen
ਗੁੱਟ ਘੜ੍ਹੀਆਂ ਨੂੰ ਵੇਖ ਕੇ ਹੀ ਡਰ ਗਏ ਨੇ ਓਹ
gutt gharhiyaan nu vekh ke hi darr gaye ne oh
They were already scared just seeing my wrist watches
ਚੱਟੇ bangle ਵਿਖਾ ਦਿੱਤਾ ਕੀ ਹੋਊਗਾ
chatte bangle vikhaa ditta ki houga
If I show the gold bangles, imagine what'll happen
ਦੱਸ ਤੇਰੇ ਲਈ ਮੈਂ ਮੁੱਲ ਕਿੰਨੇ ਤਾਰੇ ਲੈ ਲਵਾਂ
dass tere layi main mull kinne taare lai lavaan
Tell me, how many stars should I buy for you
ਮੇਰਾ ਵੱਸ ਚੱਲੇ ਨੀ ਮੈਂ ਸਾਰੇ ਲੈ ਲਵਾਂ
mera vass challe ni main saare lai lavaan
If I could, I'd buy them all
ਰਾਤੀ ਹੋ ਕੇ drunk ਤੈਨੂੰ call ਲਾਉਂਗਾ
raati ho ke drunk tainu call laaunga
I'll call you at night, drunk
ਟਾਪੂ ਦੇ ਕੰਡੇ ਤੇ ਲੈ ਕੇ ਨਾਲ ਜਾਉਂਗਾ
taapu de kande te lai ke naal jaaunga
I'll take you to the shore of an island
ਹੁਣ ਸਾਡਿਆਂ ਘਰਾਂ ਨੂੰ ਜਾਂਦੀਆਂ ਨੇ ferry'ਆਂ
hun saadyaan gharaan nu jaandiyaan ne ferry'an
Now ferries go to our houses
ਮਾੜ੍ਹੀ ਚੱਲਦੀ ਨੀ boat ਬਹੁਤ ਚੱਲਣ ਗਹਿਰੀਆਂ
maarhi chaldi ni boat bahot challan gehriyaan
A weak boat won't survive; the waters run very deep
ਝੰਡਾ ਕੋਮਾਗਾਟਾ ਮਾਰੂ ਉੱਤੋਂ ਲਾਹ ਕੇ ਦਿਖਾਉਣ
jhanda komagata maru utton laah ke dikhaun
Try taking the flag down from the Komagata Maru, I dare you
ਇੱਕ ਵਾਰੀ ਮੋੜ ਦਿੱਤਾ ਹੁਣ ਮੋੜ ਕੇ ਦਿਖਾਉਣ
ikk vaari morh ditta hun morh ke dikhaun
They turned us back once. Now let's see them try turning us back
ਜਦੋਂ ਬਾਜ਼ਾਂ ਵਾਲੇ ਨੇ ਆ ਸਾਡੀ ਪਿੱਠ ਥਾਪਣੀ
jadon baazan vaale ne aa saadi pitth thaapni
When the one with the hawks pats our back
ਗੋਰੇ ਕਾਲਿਆਂ ਨਾਲ ਲੱਗੇ ਰੇਸ ਆਪਣੀ
gore kaalyan naal lagge race apni
Our race is with whites and blacks, the whole world
ਕਹਿੰਦੇ ਕਿਹੜਾ America ਵਾਲਾ ਚੀਮਾ ਯ ਆ
kehnde kehrha America vaala Cheema Y aa
They ask: which American Cheema Y is this
Grammy ਦੇ awardਾਂ ਵਿੱਚ ਸੀਟ ਆਪਣੀ
Grammy de award'an vicch seat apni
Our seat is at the Grammys
Want a note when there’s a new annotation?