ਇੱਕ ਮੱਲੋ cook ਕਰਦੀ steak ਮੇਰੇ ਲਾਈ
ikk Mallo cook kardi steak mere layi
My girl Mallo cooks steak for me
ਰੱਖਦੀ ਆ medium rare ਮੇਰੇ ਲਾਈ
rakhdi aa medium rare mere layi
Keeps it medium rare for me
ਬਾਕੀ ਮੁੰਡਿਆਂ ਨੂੰ ਲਾਗੇ ਖੜ੍ਹਨ ਨਾ ਦੇਵੇ
baaki mundyaan nu laage kharhan na deve
She doesn't let other boys stand anywhere near
ਤੇ ਰੱਖਦੀ ਬਚਾ ਕੇ ਇੱਕ chair ਮੇਰੇ ਲਾਈ
te rakhdi bachaa ke ikk chair mere layi
And saves a chair for me
ਇੱਕ ਚਿੱਟੀ ਇੱਕ ਕਾਲੀ 2 ਨੇ G-Wagonਾਂ
ikk chitti ikk kaali 2 ne G-Wagon'an
One white, one black: two G-Wagons
ਲੋਕਾਂ ਨੂੰ ਕੀ ਪਤਾ ਮੈਂ ਕਿਹੜੀ ਵਿੱਚ ਆਂ
lokaan nu ki pata main kehrhi vicch aan
Nobody knows which one I'm in
ਦੇ ਕੇ left ਦਾ ਇਸ਼ਾਰਾ ਗੱਡੀ right ਕਰ ਲੀ
de ke left da ishaara gaddi right kar li
Signaled left, turned the car right
money ਦੇ ਕੇ ਮੈਂ black money white ਕਰ ਲੀ
money de ke main black money white kar li
By spending money, I turned black money white
money ਦੇ ਕੇ ਮੈਂ black money white ਕਰ ਲੀ
money de ke main black money white kar li
By spending money, I turned black money white
Shahrukh Khan ਦੇ ਮੁੰਡੇ ਨਾਲ ਕਿੱਤੀ deal ਸੋਹਣੀਏ
Shahrukh Khan de munde naal kitti deal sohniye
Did a deal with Shahrukh Khan's son, beautiful
ਹੁੰਦੀ double cupਾਂ ਦੇ ਵਿੱਚ lean ਸੋਹਣੀਏ
hundi double cup'an de vicch lean sohniye
Lean happens in double cups, beautiful
ਘਰੋਂ ਜਿੰਨੇ ਲੈ ਕੇ ਜਾਵਾਂ ਓਹਦੇ ਦੁੱਗਣੇ ਲੈ ਆਵਾਂ
gharon jihnne lai ke jaavan ohde duggne layavaan
However many I take from home, I bring back double
ਘੜੀ ਏਨੀ ਮਹਿੰਗੀ ਪਾਵਾਂ ਸੌਂ ਲੱਗੇ ਵੀ ਨਾ ਲਾਵਾਂ
gharhi ehni mehngi paavan saun lagge vi na laavan
I wear such an expensive watch I don't even take it off to sleep
ਨਾ ਮੈਂ ਆਵਾਂ ਕਿਤੇ ਜਾਵਾਂ ਮੇਰਾ ਮਹਿੰਗਾ ਪਰਛਾਵਾਂ
na main aavan kite jaavan mera mehnga parchaavan
Whether I come or go, my shadow is expensive
ਤੇ ਮੈਂ ਕੱਲਾ ਹੀ ਹੁਣਾ ਆਂ ਰੱਖਦਾ ਨੀ ਟੋਲਿਆਂ
te main kalla hi huna aan rakhda ni toliyaan
I stay alone now, don't keep crews around
ਤਾਂ ਵੀ ਭੱਜਦਾ ਨੀ shoot on sight ਕਰ ਲਿਨ
taan vi bhajjda ni shoot on sight kar lin
Still won't run; I'll go shoot on sight
ਨਾ ਮੈਂ ਕਦੇ ਵੀ ਖਿੱਚਾਈਆਂ ਨਾ ਮੈਂ ਪਾਈਆਂ photoਆਂ
na main kade vi khichaiyaan na main payiyaan photo'an
I never take photos, never post them
ਨਾ ਕਰ ਵਡਿਆਈ ਮੈਂ ਲਾਈਆਂ photoਆਂ
na kar vadyaayi main lavaiyaan photo'an
I don't post photos to brag
ਗੱਲ ਨਿੱਕੀ ਭਾਵੇਂ ਵੱਡੀ ਮੇਰੇ ਨਾਲ ਖੜ੍ਹਦੇ
gal nikki bhavein vaddi mere naal kharhde
Whether the matter is small or big, they stand with me
ਮੈਨੂੰ signal app ਤੋਂ ਨੇ phone ਕਰਦੇ
mainu Signal app ton ne phone karde
They call me on Signal
ਤੈਨੂੰ ਜਿੰਨਾਂ ਦੇ ਜਵਾਬ ਦਿੰਦਾ Google ਵੀ ਨਾਈ
tainu jihnaan de jawaab dinda Google vi nai
Google can't even answer questions about these people
ਹੱਲ ਕੱਢਣ ਦੇ ਕੱਢ ਕੇ ਤਰੀਕ ਬੈਠੇ ਆ
hall kaddan de kadd ke tareek baithe aa
We've set dates for finding solutions
ਤੂੰ ਜਿੰਨਾਂ ਕੋਲੋਂ ਪੁੱਛਦੀ ਸਵਾਲ ਪੁੱਛਦੀ
tu jihnaan kolon pucchdi sawaal pucchdi
The people you ask your questions to
ਬਿਨਾ interview ਤੋਂ America ਬੈਠੇ ਆ
bina interview ton America baithe aa
We're sitting in America without a visa interview
ਧੋਖੇ ਕਾ ਕੇ ਬੈਠੇ ਆਂ ਸ਼ੱਕ ਤਾਂ ਕਰੀ ਦਾ
dhokhe kaa ke baithe aan shakk taan kari da
We've eaten betrayals and survived, so I do stay suspicious
ਬਣੇ ਜ਼ਿਆਦਾ ਜੋ smart ਵੱਖ ਤਾਂ ਕਰੀ ਦਾ
bane jyada jo smart vakkh taan kari da
Those who get too smart, I separate them out
ਸਰਕਾਰੀ ਬੰਦਿਆਂ ਨੇ ਪਹਿਲੇ ਦੱਸ ਦਿੱਤਾ ਸੀ
sarkaari bandyaan ne pehle dass ditta ci
Government insiders tipped me off beforehand
ਛਾਪਾ ਪੈਣਾ Singapore ਦੀ flight ਫੜ੍ਹ ਲੀ
chaapa painaan Singapore di flight farh li
A raid was coming, so I caught a flight to Singapore
Want a note when there’s a new annotation?