ਲੋ ਜੀ ਪੇਸ਼ ਐ ਸੁਖ ਬਰਾੜ ਤੇ ਜੱਗਾ ਟੁੱਸਿਆਂ ਆਲੇ ਦੀ ਫ਼ਰਮਾਇਸ਼ ਤੇ
lo ji pesh ai sukh brar te jagga tussyan aale di farmaish te
Here it is, on the request of Sukh Brar and Jagga from Tussyan
ਡਰਾਈਵਰ ਵੀਰਾਂ ਦਾ ਇੱਕ ਗੀਤ
driver veeran da ik geet
A song for the driver brothers
ਓਹਦਾ ਖਰਚੀਲੀ ਦਾ
ohda kharcheeli da
Her being a spendthrift
ਓਹ ਸੀ ਖਰਚਾ ਲੱਖਾਂ ਦਾ
oh ci kharcha lakhaan da
That was an expense of lakhs
ਓਹਦਾ ਖਰਚੀਲੀ ਦਾ
ohda kharcheeli da
Her being a spendthrift
ਓਹ ਸੀ ਖਰਚਾ ਲੱਖਾਂ ਦਾ
oh ci kharcha lakhaan da
That was an expense of lakhs
ਕੁੜੀ ਲੁੱਟ-ਪੁੱਟ ਕੇ ਲੈ ਗਈ ਹੋ ਸਾਡਾ ਕੰਮ truckਾਂ ਦਾ
kudi lutt-putt ke lai gayi ho saada kamm truck'an da
The girl robbed us clean, man. Our line of work is trucks
ਕੁੜੀ ਲੁੱਟ-ਪੁੱਟ ਕੇ ਲੈ ਗਈ ਹੋ ਸਾਡਾ ਕੰਮ truckਾਂ ਦਾ
kudi lutt-putt ke lai gayi ho saada kamm truck'an da
The girl robbed us clean, man. Our line of work is trucks
ਓਹਦੇ bday ਤੇ ਜੱਟ ਦੀ
ohde bday te jatt di
On her birthday, the jatt's
ਅੜ੍ਹ ਗਈ ਗ਼ਰਾਰੀ ਸੀ
arhh gayi garaari ci
His gear got jammed
ਓਹਦੇ bday ਤੇ ਜੱਟ ਦੀ
ohde bday te jatt di
On her birthday, the jatt's
ਅੜ੍ਹ ਗਈ ਗਰਾਰੀ ਸੀ
arhh gayi garaari ci
His gear got jammed
ਭਾਵੇਂ ਲੱਗੀ ਓਹਦੇ ਨਾ ਅਜੇ ਸੱਜਰੀ ਯਾਰੀ ਸੀ
bhavein laggi ohde naa aje sajjri yaari ci
Even though the thing with her was still brand new
ਓਹਨੂੰ ਰਾਣੀ ਹਾਰ ਲੈ ਤਾ, ਓਹਨੂੰ ਰਾਣੀ ਹਾਰ ਲੈ ਤਾ
ohnu rani haar lai ta, ohnu rani haar lai ta
He bought the queen a rani haar, bought her a rani haar
ਪੈਂਦੀ ਸੱਟੇ ਲੱਖਾਂ ਦਾ
paindi satte lakhaan da
Right away, worth lakhs
ਕੁੜੀ ਲੁੱਟ-ਪੁੱਟ ਕੇ ਲੈ ਗਈ ਹੋ ਸਾਡਾ ਕੰਮ truckਾਂ ਦਾ
kudi lutt-putt ke lai gayi ho saada kamm truck'an da
The girl robbed us clean, man. Our line of work is trucks
ਕੁੜੀ ਲੁੱਟ-ਪੁੱਟ ਕੇ ਲੈ ਗਈ ਹੋ ਸਾਡਾ ਕੰਮ truckਾਂ ਦਾ
kudi lutt-putt ke lai gayi ho saada kamm truck'an da
The girl robbed us clean, man. Our line of work is trucks
ਓਹ ਗੱਡੀ ਓਹਦੋ ਮਿੱਤਰਾਂ ਦੀ
oh gaddi ohdo mitraan di
Since then, even the car was borrowed from friends
ਬਾਈ ਪੈ ਗਈ ਗਿੱਲੇ ਸੀ
bai pai gayi gille ci
Brother, the complaints piled up
ਓਹ ਗੱਡੀ ਓਹਦੋ ਮਿੱਤਰਾਂ ਦੀ
oh gaddi ohdo mitraan di
Since then, even the car was borrowed from friends
ਬਾਈ ਪੈ ਗਈ ਗਿੱਲੇ ਸੀ
bai pai gayi gille ci
Brother, the complaints piled up
ਨਿਆਈ ਵਾਲੇ ਵੀ ਜੱਟ ਨੇ ਚੱਕ ਤੇ 8 ਕਿੱਲੇ ਸੀ
niyai vale vi jatt ne chakk te 8 kille ci
For the engagement, the jatt even sold off 8 acres
ਨਾਲੇ ਹਿਸਾਬ ਸੀ ਰੱਖਿਆ ਨਾ
naale hisaab ci rakhya na
And he didn't even keep track
ਨਾਲੇ ਹਿਸਾਬ ਸੀ ਰੱਖਿਆ ਨਾ, ਬੋਤਲਾਂ ਦੇ ਡੱਟਾਂ ਦਾ
naale hisaab ci rakhya na, botlaan de datta'an da
And he didn't keep count of the bottle caps either
ਕੁੜੀ ਲੁੱਟ-ਪੁੱਟ ਕੇ ਲੈ ਗਈ ਹੋ ਸਾਡਾ ਕੰਮ truckਾਂ ਦਾ
kudi lutt-putt ke lai gayi ho saada kamm truck'an da
The girl robbed us clean, man. Our line of work is trucks
ਕੁੜੀ ਲੁੱਟ-ਪੁੱਟ ਕੇ ਲੈ ਗਈ
kudi lutt-putt ke lai gayi
The girl robbed us clean...
ਓ ਹੁਣ ਫੁਲਕਾ ਵੀ ਬਾਈ ਜੀ ਸਰਫ਼ੇ ਦਾ ਖਾਈ ਦਾ
o hun phulka vi bai ji sarfe da khaayi da
Now even a roti, brother, he eats on credit
ਓ ਹੁਣ ਫੁਲਕਾ ਵੀ ਬਾਈ ਜੀ ਸਰਫ਼ੇ ਦਾ ਖਾਈ ਦਾ
o hun phulka vi bai ji sarfe da khaayi da
Now even a roti, brother, he eats on credit
ਨਾਲੇ ਤਿੱਖੀਆਂ ਕੁੜੀਆਂ ਨੂੰ ਵੀਰੇ ਮੂੰਹ ਨੀ ਲਾਈ ਦਾ
naale tikkhiyan kudiyan nu veere moonh ni laayi da
And he doesn't even show his face to pretty girls anymore, brother
ਦਿਲਜੀਤ ਨੇ ਰੱਖਿਆ ਨਾ
Diljit ne rakhya na
Diljit didn't hold back
ਓ ਵੀਤ ਨੇ ਰੱਖਿਆ ਨਾ ਕੰਮ ਜੱਕਾਂ ਤੱਕਾਂ ਦਾ
o veet ne rakhya na kamm jakka takkan da
Veet left no room for hesitation
ਕੁੜੀ ਲੁੱਟ-ਪੁੱਟ ਕੇ ਲੈ ਗਈ ਹੋ ਸਾਡਾ ਕੰਮ truckਾਂ ਦਾ
kudi lutt-putt ke lai gayi ho saada kamm truck'an da
The girl robbed us clean, man. Our line of work is trucks
ਕੁੜੀ ਲੁੱਟ-ਪੁੱਟ ਕੇ ਲੈ ਗਈ ਹੋ ਸਾਡਾ ਕੰਮ truckਾਂ ਦਾ
kudi lutt-putt ke lai gayi ho saada kamm truck'an da
The girl robbed us clean, man. Our line of work is trucks
Want a note when there’s a new annotation?