Navaan Sandhu ft. Shai
ਯਾਰਾ ਵੇ ਯਾਰਾ g-wag' ਦਵਾ ਦੇ, 2 Louis ਦੇ bag ਲਿਆ ਦੇ,
Yaara ve yaara G-wag' dwaa de, 2 Louis de bag lyaa de,
My love, oh my love, get me a G-Wagon, bring me two Louis bags
ਆ ਵੇ ਪਲਾਂ ਚ ਸਾਹ ਸੁੱਕ ਦਾ ਵੇ ਮੇਰਾ ਕੱਲ੍ਹ ਦਾ, ਕੱਲ੍ਹ ਦਾ, ਕੱਲ੍ਹ ਦਾ ਕਾਲਜਾ ਦੁਖਦਾ ਵੇ ਮੇਰਾ ਕੱਲ੍ਹ ਦਾ
aa ve palaan ch saah sukk da ve mera kal da, kal da, kal da kaalja dukhda ve mera kal da
Come, my breath catches by the moment; my heart's been aching since yesterday
ਕੱਲ੍ਹ ਦਾ, ਕੱਲ੍ਹ ਦਾ ਕਾਲਜਾ ਦੁਖਦਾ ਵੇ ਮੇਰਾ ਕੱਲ੍ਹ ਦਾ
kal da, kal da kaalja dukhda ve mera kal da
my heart's been aching, aching since yesterday
ਹੋ ਲੈ ਕੇ ਛੰਨਿਆਂ ਚ ਆਉਂਦੀਆਂ ਨੇ ਓੱਸ ਨਾਰਾਂ
Ho lai ke chhannyaan ch aundiyaan ne oss naaran
Those women come rolling around them
ਪਾ ਕੇ road'an ਤੇ ਪਟਾਕੇ ਪਾਉਣ ਧੌਂਸ carਾਂ,
Paa ke rod'an te pataake paun dhauns car'an,
Out on the roads they set off the crackers, the cars throwing their weight around
ਵੈਲੀ ਬੰਦੇ ਜੋ ਜੱਟਾਂ ਤੋਂ ਭਣਾਉਂ 18ਾਂ
vaili bannde jo jattan ton bhanaun 18'an
Reckless types who'll have bones broken through the Jatts
ਨੀ ਓਹਦੇ ਹੱਥ ਪੈਨੇ ਬੰਦ ਜੇਹਦੀ ਪਹੁੰਚ ਮਾਰਾਂ
ni ohde hatth paine band jehdi pahonch maaran
Whoever's within his reach gets shut down
ਓਹ ਸਾਡਾ ship ਲਹਿਰਾਂ ਉੱਤੇ ਲੈਂਦਾ ਆ ਨਜ਼ਾਰੇ,
Oh saada ship lehraan utte lainda aa nazaare,
Our ship rides the waves, drinking in the views
ਓਹ ਡਰ ਨੀ ਕਿਸੇ ਦਾ ਇੱਕ ਰੱਬ ਜੇ ਨਾਂ ਮਾਰੇ
oh darr ni kise da ikk Rabb je naa maare
We fear no one, unless God himself strikes us down
ਸਾਡੇ ਲਈ ਮਲਾਹ ਓਹੀ ਕਾਜ਼ੀ ਐ
Saade layi malaah ohi kaaji ai
For us, that One above is both our ferryman and our qazi
ਤੇਰਾ ਯਾਰ ਦਾ, ਯਾਰ ਦਾ, ਯਾਰ ਦਾ ਰਕਾਨੇ ਰਾਂਝਾ ਰਾਜ਼ੀ ਐ
tera yaar da, yaar da, yaar da rakaane ranjha raazi ai
Your beloved's yours, O graceful one, your Ranjha is content
ਤੇਰਾ ਯਾਰ ਦਾ, ਯਾਰ ਦਾ, ਯਾਰ ਦਾ ਰਕਾਨੇ ਰਾਂਝਾ ਰਾਜ਼ੀ ਐ
tera yaar da, yaar da, yaar da rakaane ranjha raazi ai
Your beloved's yours, O graceful one, your Ranjha is content
I would die for you,
I would die for you,
take my time for you,
take my time for you,
Yeah the whole world stop when I cry for you,
yeah the whole world stop when I cry for you,
I would die for you,
I would die for you,
take my time for you,
take my time for you,
Yeah the whole world stop when I cry for you
yeah the whole world stop when I cry for you
ਨਾ ਇਸ਼ਕ ਚ ਕਰੀ ਦੀ ਨੀ ਨਾ ਹੋਈ ਦਾ ਨੀ ਬੇਪਰਵਾਹ
Na ishq ch kari di ni na hoyi da ni beparwaah
In love you mustn't play games, nor act like you don't care
ਜ਼ਰਾ ਤੂੰ ਮੇਰੀ ਬਾਂਹਾਂ ਵਿੱਚ ਆ,
zaraa tu meri baanhan vicch aa,
Just come into my arms
ਤੈਨੂੰ ਮੈਂ ਦਿਖਾਵਾਂ ਦੁਨੀਆ
tainu mai dikhaavan duniya
and I'll show you the whole world
ਤੂੰ ਚਾਹੁੰਦੀ ਐਂ ਪਿਆਰ ਤੇ ਮੈਂ ਭਰਿਆ ਆ ਜ਼ਹਿਰ ਨਾਲ,
Tu chahundi ain pyaar te main bhareya aa zehar naal,
You want love, but I'm filled to the brim with poison
ਲਹਿਰ ਤੇਰੀ ਫੱਬਣੀ ਨੀ ਮਿੱਤਰਾਂ ਦੀ ਲਹਿਰ ਨਾਲ
lehar teri phabni ni mitraan di lehar naal
Your vibe won't sit right with my crew's vibe
ਪੜ੍ਹੀ ਤੂੰ London ਅਸੀਂ ਕੰਧਾਂ ਰਹੇ ਟੱਪਦੇ ਨੀ,
Parhi tu London assi kandhaan rahe tappde ni,
You got your degree in London while we were out here jumping walls
ਸਾਡੇ ਹੁਣ ਨਾਤੇ ਜੁੜੇ ਤੇਰੇ Bombay ਸ਼ਹਿਰ ਨਾਲ
saade hun naate jurhe tere Bombay shehar naal
Now our fates are tied to your city, Bombay
ਤੈਨੂੰ ਮੈਂ ਨੀ ਕਹਿੰਦੀ ਤਾਜ ਬਣਾ ਦੇ,
Tainu mai ni kehndi Taj banaa de,
I'm not asking you to build me a Taj Mahal
gt road ਇੱਕ ਕੋਠੀ ਪਾ ਦੇ,
GT road ikk kothi paa de,
just put up one mansion on the GT Road
ਫੇਰ ਪਿਆਰ ਨੀ ਮੁੱਕਦਾ ਵੇ ਮੇਰਾ ਕੱਲ੍ਹ ਦਾ
fer pyaar ni mukkda ve mera kal da
and then this love of mine won't ever run dry
ਕੱਲ੍ਹ ਦਾ, ਕੱਲ੍ਹ ਦਾ ਕਾਲਜਾ ਦੁਖਦਾ ਵੇ ਮੇਰਾ ਕੱਲ੍ਹ ਦਾ
kal da, kal da kaalja dukhda ve mera kal da
my heart's been aching, aching since yesterday
ਕੱਲ੍ਹ ਦਾ, ਕੱਲ੍ਹ ਦਾ ਕਾਲਜਾ ਦੁਖਦਾ ਵੇ ਮੇਰਾ ਕੱਲ੍ਹ ਦਾ
kal da, kal da kaalja dukhda ve mera kal da
my heart's been aching, aching since yesterday
ਨੀ ਜ਼ੋਰ ਬੜ੍ਹਾ ਲਾਉਂਦੇ ਆ clown ਤਾਂ ਵੀ chase ਨਹੀਓਂ ਹੁੰਦਾ ਮੇਰਾ level ਤੇ zone
Ni zor barha launde aa clown taan vi chase nahiyon hunda mera level te zone
Clowns put in all the effort and still can't chase down my level, my zone
steezy ਮੁੰਡੇ rig coin ਪਾਉਣ ਪਰ full ਠੇਠ ਰੱਖਦੇ ਆ ਮਾਝੇ ਵਾਲੀ tone
Steezy munde Rig Coin paun par full theth rakhde aa maajhe vaali tone
Stylish boys flaunt their pricey labels, but I keep it pure, full Majha in the tone
ਨੀ ਮੈਂ ਬੰਦਾ ਨੀ dress ਵਿੱਚ devil in designer, peak ਮੇਰੀ touch ਕਰੇ ਏਹਡਾ ਨੀ ਕੋਈ finer
Ni main banda ni dress vicch Devil in designer, peak meri touch kare ehdaa ni koi finer
I'm a devil in designer threads, no one touches my peak, none finer
Uziਆਂ ਨੇ ਡੱਬਾਂ ਉੱਤੇ ਸਾਂ ਸਾਰੇ ਪੱਬਾਂ ਉੱਤੇ
Uzi'an ne dabbaan utte saan saare pabban utte
Uzis tucked at the waist, every one of us up on our toes
shawty ਮਾਰੇ lineਾਂ ਜਿਵੇਂ ਹੁੰਦੀ headliner
shawty maare line'an jivein hundi headliner
Shawty drops her lines like she's the headliner
ਸ਼ੋਰ ਪਾਉਂਦੀ ਜਿਦਾਂ ਚੱਲਦੀ peraazi ਐ
Shor paundi jidaan chaldi peraazi ai
She kicks up a racket like a Perazzi going off
ਤੇਰਾ ਯਾਰ ਦਾ, ਯਾਰ ਦਾ, ਯਾਰ ਦਾ ਰਕਾਨੇ ਰਾਂਝਾ ਰਾਜ਼ੀ ਐ
tera yaar da, yaar da, yaar da rakaane ranjha raazi ai
Your beloved's yours, O graceful one, your Ranjha is content
ਤੇਰਾ ਯਾਰ ਦਾ, ਯਾਰ ਦਾ, ਯਾਰ ਦਾ ਰਕਾਨੇ ਰਾਂਝਾ ਰਾਜ਼ੀ ਐ
tera yaar da, yaar da, yaar da rakaane ranjha raazi ai
Your beloved's yours, O graceful one, your Ranjha is content
ਕੱਲ੍ਹ ਦਾ, ਕੱਲ੍ਹ ਦਾ ਕਾਲਜਾ ਦੁਖਦਾ ਵੇ ਮੇਰਾ ਕੱਲ੍ਹ ਦਾ
kal da, kal da kaalja dukhda ve mera kal da
my heart's been aching, aching since yesterday
Want a note when there’s a new annotation?