ਜਿਸ ਰਾਜੇ ਨੂੰ ਰਾਜ ਨਹੀਂ ਕਰਨਾ ਆਉਂਦਾ
jis raaje nu raaj nahi karna aaunda
A king who doesn't know how to rule
ਜਿਹੜਾ ਰਾਜਾ ਪਰਜਾ-ਪਾਲਕ ਨਾ ਹੋਵੇ
jehra raja praja-paalak na hove
A ruler who doesn't nurture his people
ਜਿਸ ਪਬਲਿਕ ਨੇ ਸਾਡੇ ਏਹਨਾਂ ਆਗੂਆਂ ਨੂੰ ਵੋਟਾਂ ਦੇ ਕੇ ਉੱਚੀਆਂ ਪਦਵੀਆਂ ਤੇ ਬਿਠਾਇਆ ਹੈ
jis public ne saade ehna aaguan nu votaan de ke ucchiyan padviyaan te bithaaya hai
The public that gave these leaders their votes and placed them in high positions
ਓਹਨਾਂ ਦੀ ਮੁੜ ਕੇ ਆ ਕੇ ਵਾਤ ਨਾ ਪੁੱਛਣੀ
ohna di murrh ke aake vaat na pucchni
And then never coming back to check on them
ਜਾਂ ਓਹਨਾਂ ਦੇ ਵਿੱਚ ਆ ਕੇ ਨਾ ਵਿਚਰਨਾ
yaan ohna de vicch aake na vicharna
Or never walking among them
ਏਹਤੋਂ ਵੱਡੀ ਮਾੜੀ ਗੱਲ ਹੋਰ ਕੀ ਹੋ ਸਕਦੀ ਐ
ehton vaddi maarhi gall hor ki ho sakdi ae
What greater failure could there be
ਜੇ ਕਰ ਰਾਜੇ ਨੂੰ ਰਾਜ ਨਹੀਂ ਕਰਨਾ ਆਉਂਦਾ
je kar raaje nu raaj nahi karna aaunda
If a king doesn't know how to rule
ਓਹਨੂੰ ਮਰ ਜਾਣਾ ਚਾਹੀਦਾ
ohnu marr jaana chahida
He should die
ਨੀ ਨਸ਼ਾ ਜਿੱਥੇ ਹੋ ਜੇ ਮੰਜ਼ੂਰ
ni nasha jitthe ho je manzoor
Where drugs get the green light
ਫੇਰ ਮੰਨ ਲੀ ਕੇ ਗਵਰਨਮੈਂਟ ਨਸਲਾਂ ਨੂੰ ਮਾਰਦੀ ਐ
pher mann li ke government naslaan nu maardi ae
Then accept it: the government is killing generations
ਨੀ ਜਿੱਦਾਂ ਕੋਈ ਕੱਚੀ ਗੋਲੀ ਕੱਚੇ ਯਾਰ ਵਰਗੀ
ni jiddan koi kacchi goli kacche yaar wargi
A raw bullet is like a raw friend
ਰਕਾਨੇ ਪੂਰਾ ਅਸਲਾ ਵਿਗਾੜਦੀ ਐ
rakaane poora aslaa vigaarhdi ae
Girl, it ruins the whole arsenal
ਨੀ ਸੂਹ ਮਾੜੀ ਨਿੱਕਲੀ ਪਾਉਂਦੀ ਫਿਰ ਕਿੱਕਲੀ
ni sooh maarhi nikkli pawaundi phir kikkli
When the intel turns out bad, it sends everyone spinning
ਬਲੈਕੀਏ ਦਾ ਮਸਲਾ ਖਲਾਰਦੀ ਐ
blackiye da masla khalaardi ae
It spreads the drug dealer's mess everywhere
ਨੀ ਰੰਨ ਚੰਗੇ ਘਰ ਦੀ ਜੇ ਟੁੱਟੀ ਹੋਵੇ ਸਿਦਕੋਂ
ni rann changge ghar di je tutti hove sidkon
A wife from a good family, if she's lost her faith
ਫੇਰ ਸੋਹਰਿਆਂ ਦੇ ਘਰ ਨੂੰ ਉਜਾੜ ਦੀ ਐ
fer sohryaan de ghar nu ujaarh di ae
She'll tear down her in-laws' house
ਤਾਹੀਂ ਤੇ ਸੋਚ ਗੱਭਰੂ ਦੀ ਹਥੌੜਿਆਂ ਦੇ ਵਰਗੀ
taahin te soch gabhru di hathodeyan de wargi
That's why the young man's thinking is like hammers
ਰਕਾਨੇ ਸੀਨੇ ਪੱਥਰਾਂ ਦੇ ਪਾੜਦੀ ਐ
rakaane seene pathraan de paarhdi ae
Girl, it cracks open hearts of stone
ਤਾਹੀਂ ਤੇ ਸੋਚ ਗੱਭਰੂ ਦੀ ਹਥੌੜਿਆਂ ਦੇ ਵਰਗੀ
taahin te soch gabhru di hathodeyan de wargi
That's why the young man's thinking is like hammers
ਰਕਾਨੇ ਸੀਨੇ ਪੱਥਰਾਂ ਦੇ ਪਾੜਦੀ ਐ
rakaane seene pathraan de paarhdi ae
Girl, it cracks open hearts of stone
ਪਹਿਲੀ ਵਾਰੀ ਬੰਦਾ ਕੋਈ ਪਲੇਨ ਵਿੱਚ ਚੜ੍ਹਿਆ
pehli vaari banda koi plane vicch charhya
First time someone boards a plane
ਡ੍ਰਿੰਕ ਕੋਈ ਮੰਗਣ ਤੋਂ ਡਰਦਾ ਐ
drink koi mangann ton darda ae
Too scared to even ask for a drink
ਤੇ ਪੈੱਗ ਇੱਕ ਮਿਲਦਾ ਦਲੇਰੀ ਫੁੱਲ ਨਿੱਕਲੇ
te peg ik milda daleri full nikle
But one peg in and the bravery is overflowing
ਤੇ ਦੂਜੀ ਵਾਰੀ ਲੈਂਗ ਚੇਂਜ ਕਰਦਾ ਐ
te dooji vaari lang change karda ae
And the second time he's switching languages
ਸ਼ਰੀਰ ਜਦੋਂ ਸੜਦਾ ਫੇਰ ਰੂਹ ਕਿਸੇ ਹੋਰ ਦੀ
shareer jadon sarhda pher rooh kise hor di
When the body burns, the soul belongs to someone else
ਪ੍ਰਾਪਰਟੀ ਨੂੰ ਹੋਰ ਕੋਈ ਵੰਡਦਾ ਐ
property nu hor koi vandd da ae
And someone else divides the property
ਤੇ ਪਤਾ ਮਰਵਾਇਆ ਪਰ ਥੱਲੇ ਵੀ ਸਵਾਇਆ ਸੀ
te pata marwaaya par thalle vi sawaaya si
Turns out they got him killed, but profited from it underneath too
ਐ ਜੱਗ ਤਾਂ ਵੀ ਜੰਡ ਨੂੰ ਹੀ ਭੰਡਦਾ ਐ
ae jag taan vi jandd nu hi bhandd da ae
Yet the world still slanders the jand tree
ਨੀ ਰਾਹ ਪਹਿਲਾਂ ਕੱਢ ਲੈ ਸੀ ਅਪਣੇ ਗ੍ਰੀਡ ਨੂੰ
ni raah pehlaan kadd le ci apne greed nu
Sort out your greed first
ਜੇ ਡਿੱਗਿਆ ਤੇ ਗ਼ਲਤੀ ਪਹਾੜ ਦੀ ਐ
je diggeya te galti pahaad di ae
If you fall, they'll blame the mountain
ਏਹ ਦੁਸ਼ਮਣ ਅੱਜ ਦੇ ਨੀ ਜੁਰਅਤਾਂ ਨੂੰ ਮੰਨਦੇ
eh dushmann ajj de ni jurtaan nu mannde
Today's enemies don't respect courage
ਤਾਹੀਂ ਤੇ ਮੋਢੇ ਦੂਜਿਆਂ ਤੇ ਰੱਖਦੇ ਨੇ
taahin te moddhe doojeyan te rakhde ne
That's why they lean on others' shoulders
ਫੇਰ ਟੁੰਡਿਆਂ ਨੂੰ ਦਿੰਦੇ ਆ ਲਾਈਸੈਂਸ ਕਾਰਤੂਸ ਦੇ
fer tundeyan nu dinde aa license kartoos de
Then they hand ammunition licenses to the armless
ਕ੍ਰਾਂਤੀ ਨੂੰ ਕੋਠੜੀ ਚ ਡੱਕਦੇ ਨੇ
kranti nu kothdi ch dakkde ne
They lock revolution in a cell
ਮੁੱਦਾ ਮਾਸ ਖਾਣ ਦਾ ਹੀ ਹਰ ਪਾਸੇ ਚੱਲਦਾ
mudda maas khaan da hi har paase chalda
The only debate everywhere is about eating meat
ਸਮਾਜ ਚੰਗਾ ਲੀਡਰ ਨਾ ਚੁਣਦਾ ਐ
samaaj changa leader na chunnda ae
Society doesn't choose good leaders
ਜੀ ਰਾਣੀ ਮੱਖੀ ਚੁੱਕਿਆਂ ਮਖੈਲ ਪੂਰਾ ਖਿੰਡਦਾ
ji rani makkhi chukyaan makhel poora khindd da
When you take out the queen bee, the whole hive scatters
ਤੇ ਲਾਣਿਆਂ ਦੀ ਸਾਰ ਨਾ ਕੋਈ ਸੁਣਦਾ ਐ
te laaneyan di saar na koi sunnda ae
And nobody listens to the worker bees
ਪਸੀਨਿਆਂ ਨਾਲ ਬਣੀਆਂ ਨੂੰ ਤੋੜਦੇ ਕਵਾੜੀਏ
paseeneyan naal bannyaan nu torhde kawaadiye
The doormakers break what was built with sweat
ਤੇ ਕਦਰ ਨਾ ਗੌਲਦੇ ਲੋਹਾਰ ਦੀ ਐ
te kadar naa gaul de lohaar di ae
And they don't value the blacksmith's craft
ਜੇ ਟੁੱਟੇ ਬੂਹੇ ਮੰਦਰਾਂ ਦੇ
je tutte boohe mandiraan de
If the temple doors are broken
ਦੱਸ ਰੱਬ ਨੂੰ ਕੀ ਪਰਵਾਹ
dass rabb nu ki parwaah
Tell me, does God even care?
ਜਣਾ ਖ਼ਾਨਾ ਰੱਬ ਬਣਦਾ
janaa-khanaa rabb bannda
Any random person starts playing God
ਫੇਰ ਦੁਨੀਆ ਨੂੰ ਲੁੱਟਦਾ
fer duniya nu luttda
And then loots the world
ਪਾਠੀਆਂ ਨੇ ਕੰਮ ਬਦਲੇ
paathiyan ne kamm badle
The scripture readers have changed professions
ਕਹਿੰਦੇ ਮਿਲਦੀ ਨੀ ਤਨਖ਼ਾਹ
kehnde mildi ni tankhaa
They say the pay isn't enough
ਖੁੱਲ੍ਹੇ ਸ਼ੇਰ ਤਾੜ੍ਹ ਲਏ ਨੇ
khulle sher taarh laye ne
The free-roaming lions have been caged
ਹੁਣ ਦੁਨੀਆ ਚ ਭੇਡਾਂ ਹੀ ਆ
hunn duniya ch bhedaan hi aa
Now only sheep remain in the world
ਹਾਏ ਗੁਰੂ ਘਰੇ ਸਿਆਸਤਾਂ ਤੇ ਠੇਕੇਦਾਰੀਆਂ
haye Guru ghare siyasatan te thekedaariyan
Gurdwaras have become arenas for politics and contracts
ਖ਼ੁਦ ਪਾਪ ਕਰ ਕੇ ਮੰਗਾਉਣ ਮਾਫ਼ੀਆਂ
khud paap karke mangaun maafiyan
They sin themselves, then have others beg for forgiveness on their behalf
ਕੋੜ੍ਹ ਪਿਆ ਅੰਦਰਾਂ ਚ ਨੀਚ ਪੁੰਨੇ ਦਾ
korrh peya andraan ch neech punne da
Leprosy has rotted the insides of their hollow virtue
ਖ਼ੂਨ ਕਿੱਥੇ ਸਾਫ਼ ਹੋਣਾ ਪੀ ਕੇ ਸਾਫ਼ੀਆਂ
khoon kithe saaf hona pee ke saafiyan
How will blood be cleansed by drinking syrups?
ਸਿੱਖਿਆ ਦੇ ਪੈਣੇ ਆ ਮਿਆਰ ਚੁੱਕਣੇ
sikhya de paine aa mayaar chukkne
Education standards need to be raised
ਪੈਣੇ ਆ ਕਿਸਾਨਾਂ ਨਾਲ ਮੋਢੇ ਜੋੜਨੇ
paine aa kisaanan naal moddhe jorhne
We need to stand shoulder to shoulder with farmers
ਪੈਣਾ ਐ ਜਵਾਨੀ ਦਾ ਧਿਆਨ ਰੱਖਣਾ
paina ae jawaani da dhyaan rakhna
We need to look after the youth
ਐ ਅਣਮੁੱਲਾ ਇਤਿਹਾਸ ਬੱਚਿਆਂ ਨੂੰ ਦੱਸਣਾ
ae anmulla itihas bacheyan nu dassna
This priceless history must be passed to the children
ਚੰਗੇ ਹੋਣ ਕਹਿੰਦੇ ਆ ਜਮਾਂ ਹੀ ਬਾਪ ਵਰਗੇ
channge hon kehnde aa jamaa hi baap warge
If kids turn out good, they say they're just like their father
ਜੇ ਵਿਗੜੇ ਤਾਂ ਮਾਂ ਹੀ ਵਿਗਾੜ ਦੀ ਐ
je vighre taan maa hi vigaarh di ae
If they go wrong, they blame the mother
ਤਾਹੀਂ ਤੇ ਸੋਚ ਗੱਭਰੂ ਦੀ
taahin te soch gabhru di
That's why the young man's thinking...
Want a note when there’s a new annotation?