ਆਜਾ ਦੋ ਗੱਲਾਂ ਕਰੀਏ
aaja do gallan kariye
Come, let's have a little chat
ਆਜਾ ਦੋ ਗੱਲਾਂ ਕਰੀਏ
aaja do gallan kariye
Come, let's have a little chat
ਇੱਕ ਤੇਰੀ ਇੱਕ ਮੇਰੀ ਨੀ
ikk teri ikk meri ni
One from you, one from me, girl
ਨਾਲ ਪੜ੍ਹਦੀ ਐ ਹਾਣ ਦੀਏ ਮੁਟਿਆਰੇ ਨੀ
naal parh di ae haan diye mutiyaare ni
We study together, my age-mate girl
ਆਪਾਂ ਕੱਠੇ ਹੋ ਜਾਈਏ ਛੱਡ ਲਾਰੇ ਨੀ
aapan katthe ho jayiye chadd laare ni
Let's just be together, drop the false promises, girl
ਕਿਹੜੀ ਗੱਲ ਦੀ ਦੇਰੀ ਨੀ, ਕਿਹੜੀ ਗੱਲ ਦੀ ਦੇਰੀ ਨੀ
kehri gal di deri ni, kehri gal di deri ni
What's the holdup, girl? What's the holdup?
ਆਜਾ ਦੋ ਗੱਲਾਂ ਕਰੀਏ
aaja do gallan kariye
Come, let's have a little chat
ਆਜਾ ਦੋ ਗੱਲਾਂ ਕਰੀਏ
aaja do gallan kariye
Come, let's have a little chat
ਅੱਖੀਆਂ ਨੂੰ ਹੁਣ ਅੱਖੀਆਂ ਦੇ ਨਾਲ ਬੋਲਣ ਦੇ
akkhiyaan nu hun akkhiyaan de naal bolan de
Let eyes speak with eyes now
ਭੇਦ ਦਿਲਾਂ ਨੂੰ ਦਿਲਾਂ ਨਾਲ ਖੋਲ੍ਹਣ ਦੇ
bhed dilaan nu dilaan naal kholan de
Let hearts open their secrets to hearts
ਸੀਨੇ ਵਿੱਚ ਉੱਠਦੀ ਨ੍ਹੇਰੀ ਨੀ
seene vicch utthdi nehri ni
There's a storm rising in my chest, girl
ਸੀਨੇ ਵਿੱਚ ਉੱਠਦੀ ਨ੍ਹੇਰੀ ਨੀ
seene vicch utthdi nehri ni
There's a storm rising in my chest, girl
ਆਜਾ ਦੋ ਗੱਲਾਂ ਕਰੀਏ
aaja do gallan kariye
Come, let's have a little chat
ਆਜਾ ਦੋ ਗੱਲਾਂ ਕਰੀਏ
aaja do gallan kariye
Come, let's have a little chat
ਵੱਗਦੀ ਐ ਹਵਾ ਠੰਡੀ ਜੱਦ ਜ਼ੁਲਫ਼ਾਂ ਤੂੰ ਲਹਿਰਾਉਂਦੀ
vaggdi ae havaa thandi jadd zulfaan tu lehraundi
A cool breeze blows when you let your tresses sway
ਉੱਤੋਂ ਉੱਤੋਂ ਸੰਘਦੀ ਐਂ ਪਰ ਦਿਲੋਂ ਮੈਨੂੰ ਚਾਉਂਦੀ ਨੀ
utton utton sanghdi ain par dilo'n mainu chaundi ni
On the surface you play shy, but deep down you want me, girl
ਕਹਿ ਦੇ ਬੈਂਸ ਬੈਂਸ ਮੈਂ ਤੇਰੀ ਨੀ
keh de bains bains main teri ni
Just say 'Bains, Bains, I'm yours,' girl
ਆਜਾ ਦੋ ਗੱਲਾਂ ਕਰੀਏ
aaja do gallan kariye
Come, let's have a little chat
ਆਜਾ ਦੋ ਗੱਲਾਂ ਕਰੀਏ
aaja do gallan kariye
Come, let's have a little chat
Want a note when there’s a new annotation?