ਚਾਨਣਾਂ ਦੇ ਨਾਲ ਤੇਰਾ ਰੰਗ ਰਲਦਾ
channanan de naal tera rang ralda
Your complexion blends with the light
ਜ਼ੁਲਫ਼ਾਂ ਦੇ ਨਾਲ ਰਲੇ ਕਾਰ ਗੋਰੀਏ
zulfaan de naal ralle car goriye
Your tresses blend with black, girl
ਨਾ ਗਾਣਿਆਂ ਚੋਂ ਕਿਸੇ ਨਾਲ ਲਾਈਨ ਰਲਦੀ
na gaanyan cho kise naal line ralldi
No one's lines match his in songs
ਨਾ ਕਿਸੇ ਨਾਲ ਰਲੇ ਗੀਤਕਾਰ ਗੋਰੀਏ
na kise naal ralle geetkaar goriye
No songwriter matches this one, girl
ਤੇਰੇ ਉੱਤੇ ਮਿੱਤਰਾਂ ਦੀ ਛਾਂ ਜੱਚਦੀ
tere utte mitraan di chaan jacchdi
Your boy's shade looks good on you
ਨਾਲ ਖੜ੍ਹੀ ਜੱਚੇ ਤੂੰ ਬ੍ਰਾੜ ਜੱਟ ਦੇ
naal kharhi jacche tu brar jatt de
You look good standing beside the Brar jatt
Superstarਾਂ ਨਾਲ ਤੌਰ ਮਿਲਦੀ
superstar'an naal taur mildi
Her walk matches superstars
ਤੇਰੇ ਨਾਲ ਮਿਲਦੇ ਸਟਾਰ ਜੱਟ ਦੇ
tere naal milde star jatt de
This jatt's stars align with you
ਮਿੱਤਰਾਂ ਦੇ ਕੋਲੋਂ ਨਾ ਤੂੰ ਸੰਘ ਸੰਘ ਨੀ
mitraan de kolon na tu sangh sangh ni
Don't be shy around your boy, girl
ਗਹਿਣਿਆਂ ਨਾ ਭਰ ਦੁੰਗਾ ਅੰਗ ਅੰਗ ਨੀ
gehnyaan na bhar dunga angg angg ni
I'll cover you in jewelry, every limb, girl
ਗਹਿਣਿਆਂ ਨਾ ਭਰ ਦੁੰਗਾ ਅੰਗ ਅੰਗ ਨੀ
gehnyaan na bhar dunga angg angg ni
I'll cover you in jewelry, every limb, girl
ਕਹਿਣਿਆਂ ਚੋਂ ਹੋਈ ਨਾ ਤੂੰ ਬਾਹਰ ਜੱਟ ਦੇ
kehnyaan cho hoyi na tu bahar jatt de
Don't go beyond what the jatt says
Superstarਾਂ ਨਾਲ ਤੌਰ ਮਿਲਦੀ
superstar'an naal taur mildi
Her walk matches superstars
ਤੇਰੇ ਨਾਲ ਮਿਲਦੇ ਸਟਾਰ ਜੱਟ ਦੇ
tere naal milde star jatt de
This jatt's stars align with you
ਤੂੰ ਕਹਿੰਦੀਆਂ ਕਹੌਂਦੀਆਂ ਰਕਾਨਾਂ ਰੋਲੀਆਂ
tu kehndiyaan kahondiyaan rakanaan rolliyaan
You outshone every stylish girl they were talking about
ਅੱਖੀਆਂ ਚੋਂ ਜਿਹੜੀਆਂ ਚਲਾਵੇਂ ਗੋਲੀਆਂ
akkhiyan cho jehriyan chalaave goliyaan
The bullets you fire from your eyes
ਅੱਖੀਆਂ ਚੋਂ ਜਿਹੜੀਆਂ ਚਲਾਵੇਂ ਗੋਲੀਆਂ
akkhiyan cho jehriyan chalaave goliyaan
The bullets you fire from your eyes
ਲੰਘ ਜਾਂਦੀਆਂ ਨੇ ਆਰ ਪਾਰ ਜੱਟ ਦੇ
lang jaandiyaan ne aar paar jatt de
They go clean through this jatt
Superstarਾਂ ਨਾਲ ਤੌਰ ਮਿਲਦੀ
superstar'an naal taur mildi
Her walk matches superstars
ਤੇਰੇ ਨਾਲ ਮਿਲਦੇ ਸਟਾਰ ਜੱਟ ਦੇ
tere naal milde star jatt de
This jatt's stars align with you
Spotify ਵਾਲੇ ਇਨਫਾਰਮ ਕਰਦੇ
spotify vaale inform karde
Spotify sends the alerts
ਬੈਂਸ ਬੈਂਸ ਹੁਣੀ ਨੇ storm ਕਰਦੇ
bains bains huni ne storm karde
Bains storms the scene now
ਠੰਡੇ ਜਿਹੇ ਮਾਹੌਲ ਨੂੰ ਨੇ warm ਕਰਦੇ
thande jehe mahaul nu ne warm karde
Warms up the coldest crowds
ਅਖਾੜਿਆਂ ਚ ਜਦੋਂ perform ਕਰਦੇ
akhaarhyan ch jadon perform karde
When he performs in the arenas
ਅਖਾੜਿਆਂ ਚ ਜਦੋਂ perform ਕਰਦੇ
akhaarhyan ch jadon perform karde
When he performs in the arenas
ਪੇਸ਼ ਕਿੱਤੇ ਹੋਏ ਕਲਾਕਾਰ ਜੱਟ ਦੇ
pesh kitte hoye kalakaar jatt de
The artists this jatt has presented
Superstarਾਂ ਨਾਲ ਤੌਰ ਮਿਲਦੀ
superstar'an naal taur mildi
Her walk matches superstars
ਤੇਰੇ ਨਾਲ ਮਿਲਦੇ ਸਟਾਰ ਜੱਟ ਦੇ
tere naal milde star jatt de
This jatt's stars align with you
Want a note when there’s a new annotation?