ਮੈਂ ਨੀ ਚਾਹੁੰਦਾ ਹਾਏ
main ni chauhnda haaye
I don't want this, oh
ਮੈਂ ਨੀ ਚਾਹੁੰਦਾ
main ni chauhnda
I don't want this
ਤੂੰ ਵੀ ਮਜਬੂਰ ਹੋਜੇਂ, ਮੈਂ ਵੀ ਮਜਬੂਰ ਹੋਜਾਂ
tu vi majboor hojein, mai vi majboor hojaan
You become helpless too, and I become helpless too
ਜਾਂ ਤੂੰ ਬਹੁਤ ਨੇੜੇ ਆਜੇਂ, ਜਾਂ ਮੈਂ ਬਹੁਤ ਦੂਰ ਹੋਜਾਂ
jaan tu bahot nehre aajein, jaan main bahot door hojaan
Either you come very close, or I go very far

ਤੇਰਾ ਹੱਥ ਫੜ੍ਹ ਜਿਹੜੀਆਂ ਵੀ
tera hatth farh jehriyaan vi
Holding your hand, whatever lines I write
ਲਾਈਨਾਂ ਮੈਂ ਬਣਾਵਾਂ
lineaan main banavaan
The lines I craft
ਤੇਰਾ ਨਾਂ ਪਾ ਕੇ ਕਦੇ
tera naa paa ke kade
I don't want to ever put your name
ਕਿਸੇ ਗੀਤ ਵਿੱਚ ਗਾਵਾਂ
kise geet vicch gaavan
In some song and sing it
ਮੈਂ ਨੀ ਚਾਹੁੰਦਾ ਹਾਏ
main ni chauhnda haaye
I don't want this, oh
ਮੈਂ ਨੀ ਚਾਹੁੰਦਾ
main ni chauhnda
I don't want this
ਹਾਏ ਤੂੰ ਬਦਨਾਮ ਹੋਜੇਂ
haaye tu badnaam hojein
I don't want you getting a bad name
ਤੇ ਮੈਂ ਮਸ਼ਹੂਰ ਹੋਜਾਂ
te mai mashoor hojaan
While I become famous
ਜਾਂ ਤੂੰ ਬਹੁਤ ਨੇੜੇ ਆਜੇਂ, ਜਾਂ ਮੈਂ ਬਹੁਤ ਦੂਰ ਹੋਜਾਂ
jaan tu bahot nehre aajein, jaan main bahot door hojaan
Either you come very close, or I go very far
ਮੈਂ ਨੀ ਚਾਹੁੰਦਾ ਹਾਏ
main ni chauhnda haaye
I don't want this, oh
ਮੈਂ ਨੀ ਚਾਹੁੰਦਾ
main ni chauhnda
I don't want this
ਨੀ ਤੂੰ ਕਾਲੇ ਟਿੱਕੇ ਲਾਵੇਂ
ni tu kaale tikke laavein
Girl, put on black dots
ਨੀ ਤੂੰ ਨਜ਼ਰਾਂ ਤੋਂ ਬਚੇਂ
ni tu nazraan to bachein
Protect yourself from evil eyes
ਨੀ ਤੂੰ ਸੁਰਮੇ ਦੀ ਥਾਵੇਂ
ni tu surme di thaavein
Girl, instead of surma
ਮੈਨੂੰ ਅੱਖਾਂ ਵਿੱਚ ਰੱਖੇਂ
mainu akhaan vicch rakhein
Keep me in your eyes
ਮੈਂ ਨੀ ਚਾਹੁੰਦਾ ਹਾਏ
main ni chauhnda haaye
I don't want this, oh
ਮੈਂ ਨੀ ਚਾਹੁੰਦਾ
main ni chauhnda
I don't want this
ਹਾਏ ਤੂੰ ਖੁਦ ਨੂੰ ਭੁਲਾ ਲੇਂ
haaye tu khud nu bhula lein
I don't want you forgetting yourself
ਮੈਂ ਗੁੰਮਗਰੋਹ ਹੋ ਜਾਂ
main gumgarooh ho jaan
Or me becoming completely lost
ਜਾਂ ਤੂੰ ਬਹੁਤ ਨੇੜੇ ਆਜੇਂ, ਜਾਂ ਮੈਂ ਬਹੁਤ ਦੂਰ ਹੋਜਾਂ
jaan tu bahot nehre aajein, jaan main bahot door hojaan
Either you come very close, or I go very far
ਮੈਂ ਨੀ ਚਾਹੁੰਦਾ ਹਾਏ
main ni chauhnda haaye
I don't want this, oh
ਮੈਂ ਨੀ ਚਾਹੁੰਦਾ
main ni chauhnda
I don't want this
ਨੀ ਏਹ ਮੁੱਕਣਾ ਨੀ ਰੋਣਾ
ni eh mukkna ni rona
Girl, this crying isn't going to end
ਇੱਕ ਪਾਸੇ ਪੈਣਾ ਹੋਣਾ
ik paase paina hona
It has to be settled one way
ਜਾਂ ਲੱਖ ਹੋ ਜਾਈਏ, ਜਾਂ ਕੱਖ ਹੋ ਜਾਈਏ
jaan lakkh ho jayiye, jaan kakkh ho jayiye
Either we become worth a lakh or we become worthless
ਜਾਂ ਇੱਕ ਹੋ ਜਾਈਏ, ਜਾਂ ਵੱਖ ਹੋ ਜਾਈਏ
jaa ikk ho jayiye, jaa vakkh ho jayiye
Either we become one or we split for good
ਮੈਂ ਨੀ ਚਾਹੁੰਦਾ ਹਾਏ
main ni chauhnda haaye
I don't want this, oh
ਮੈਂ ਨੀ ਚਾਹੁੰਦਾ
main ni chauhnda
I don't want this
ਤੂੰ ਚੰਨ ਬਣ ਜੇਂ ਕਿਸੇ ਦਾ
tu chann bann jein kise da
You become someone else's moon
ਤੇ ਮੈਂ ਬੇਨੂਰ ਹੋਜਾਂ
te main benoor ho jaan
And I lose all my light
ਜਾਂ ਤੂੰ ਬਹੁਤ ਨੇੜੇ ਆਜੇਂ, ਜਾਂ ਮੈਂ ਬਹੁਤ ਦੂਰ ਹੋਜਾਂ
jaan tu bahot nehre aajein, jaan main bahot door hojaan
Either you come very close, or I go very far
ਮੈਂ ਨੀ ਚਾਹੁੰਦਾ
main ni chauhnda
I don't want this
ਮੈਂ ਨੀ ਚਾਹੁੰਦਾ
main ni chauhnda
I don't want this
ਮੈਂ ਨੀ ਚਾਹੁੰਦਾ
main ni chauhnda
I don't want this
ਮੈਂ ਨੀ ਚਾਹੁੰਦਾ
main ni chauhnda
I don't want this
Want a note when there’s a new annotation?