ਰਾਵਲਪਿੰਡੀ ਤੋਂ ਮੰਗਵਾਈਆਂ ਝਾਂਜਰਾਂ
Rawalpindi ton mangavaiyaan jhanjraan
Ordered anklets all the way from Rawalpindi
ਨੱਚ ਕੇ ਦਿਖਾ ਦੇ heroine ਵਾਂਗਰਾਂ
nacch ke dikha de heroine vaangraan
Dance for me like a heroine
ਹਾਣਨੇ ਨੀ ਯਾਦ ਤੇਰੀ ਆਵੇ ਕੱਲ੍ਹ ਦੀ
hannne ni yaad teri aave kal di
My haanne, I keep remembering you from yesterday
ਫੜੇ ਮੁੰਡਾ ਬੱਸ ਸੰਗਰੂਰਾਂ ਵੱਲ ਦੀ
farhe munda bus sangrur'an val di
The boy catches the bus headed toward Sangrur
ਏਹਨਾ ਚਿੱਟਾ ਰੰਗ ਪਤਲੀ ਪਤੰਗ ਦੀ
ehna chitta rang patli patang di
Her complexion so fair, slim like a kite
Coca-Cola ਦਿੱਸਦੈ ਗਲੇ 'ਚੋਂ ਲੰਘਦਾ
Coca-Cola dissdae gale 'cho langhda
You can see the Coca-Cola passing down her throat
ਓਹ ਹਾਣਨੇ ਨੀ ਸੁਣ ਹੁਸਨਾਂ ਦੀ ਹੱਟੀਏ
oh hanne ni sunn husnaan di hattiye
Oh listen, you shopkeeper of beauty
ਤੈਨੂੰ ਦਿਲ ਦੇ ਸੰਦੂਕ ਵਿੱਚ ਰੱਖਾਂ ਜੱਟੀਏ
tainu dil de sandook vicch rakhaan jattiye
I'd keep you locked in the chest of my heart, jatti girl
ਹੱਟੀਆਂ ਦੇ ਵਿਕਣ ਪਤਾਸੇ ਹਾਣਨੇ
hattiyan de vikan pataase haanne
Shops may sell sugar-candy sweets, my haanne
ਸੁਰਖੀ ਬਿਨਾ ਨੇ ਕਾਦੇ ਹਾਸੇ ਹਾਣਨੇ
surkhi bina ne kaade haase haanne
Without rouge, what would smiles even be, my haanne
ਬਰਫ਼ੀ ਜਿਹੇ ਬੁੱਲ੍ਹਾਂ ਨੂੰ ਤੂੰ ਅੱਜ ਖੋਲ੍ਹ ਦੇ
barfi jehe bullaan nu tu ajj khol de
Open those barfi-sweet lips of yours today
ਬੈਂਸ ਬੈਂਸ 5-7 ਵਾਰੀ ਬੋਲ ਦੇ
bains bains 5-7 vaari bol de
Say 'Bains, Bains' five-seven times
ਰਾਵਲਪਿੰਡੀ ਤੋਂ ਮੰਗਵਾਈਆਂ ਝਾਂਜਰਾਂ
Rawalpindi ton mangavaiyaan jhanjraan
Ordered anklets all the way from Rawalpindi
ਨੱਚ ਕੇ ਦਿਖਾ ਦੇ heroine ਵਾਂਗਰਾਂ
nacch ke dikha de heroine vaangraan
Dance for me like a heroine
ਮੁੱਖ ਤੇਰਾ ਸੁੱਖ ਲੱਗੇ, ਤੈਨੂੰ ਨਾ ਕੋਈ ਦੁੱਖ ਲੱਗੇ
mukkh tera sukkh lagge, tainu na koi dukh lagge
May your face bring peace, may no sorrow ever touch you
ਚੰਨ-ਤਾਰਿਆਂ ਤੋਂ ਜ਼ਿਆਦਾ ਸੋਹਣਾ ਤੇਰਾ ਮੁੱਖ ਲੱਗੇ
chann-taaryan to jyada sohna tera mukkh lagge
Your face looks more beautiful than the moon and stars
ਵੇਖਾਂ ਤੇਰੇ ਵੱਲ ਜਿਵੇਂ ਚੰਨ ਨੂੰ ਚਕੋਰ ਵੇਖੇ
vekhaan tere val jivein chann nu chakor vekhe
I gaze at you the way a chakor gazes at the moon
ਜਿਹੜੇ ਪਾਸੇ ਵੇਖਾਂ ਤੇਰੇ ਚਿਹਰੇ ਦੇ ਪੈਂਦੇ ਭੁਲੇਖੇ
jehre paase vekhaan tere chehre de painde bhulekhe
Whichever way I look, I keep seeing your face
ਕੋਈ ਤੈਨੂੰ ਤੋਹਫ਼ੇ ਦੇਵੇ ਏਹ ਗੱਲ ਨਾ ਜਰਾਂ
koi tainu tohfe deve eh gall na jaraan
I can't bear the thought of anyone else giving you gifts
ਰਾਵਲਪਿੰਡੀ ਤੋਂ ਮੰਗਵਾਈਆਂ ਝਾਂਜਰਾਂ
Rawalpindi ton mangavaiyaan jhanjraan
Ordered anklets all the way from Rawalpindi
ਨੱਚਦੀ ਐ ਕੁੜੀ heroine ਵਾਂਗਰਾਂ
nacchdi ae kudi heroine vaangran
The girl dances like a heroine
Want a note when there’s a new annotation?