ਸੱਜਣਾ ਦਾ ਸਹਾਰਾ ਐ
sajna da sahara ae
You are my support, beloved
ਛੇਤੀ ਆ ਕੇ ਮਿਲ ਸੱਜਣਾ
chetti aa ke mil sajjna
Come quickly and meet me, beloved
ਤੇਰੇ ਬਿਨਾ ਨਾ ਗੁਜ਼ਾਰਾ ਐ
tere bina na guzara ae
There's no getting by without you
ਤੇਰੇ ਬਿਨਾ ਨਾ ਗੁਜ਼ਾਰਾ ਐ
tere bina na guzara ae
There's no getting by without you
ਪਹਿਲਾਂ ਤੇਰੇ ਨੈਣ ਮੈਂ ਦੇਖੇ
pehlan tere nain main dekhe
First I saw your eyes
ਫੇਰ ਦੇਖਿਆ ਤੈਨੂੰ ਨੀ
fer dekhya tainu ni
Then I saw you, girl
ਪਹਿਲਾਂ ਤੇਰੇ ਨੈਣ ਮੈਂ ਦੇਖੇ
pehlan tere nain main dekhe
First I saw your eyes
ਫੇਰ ਦੇਖਿਆ ਤੈਨੂੰ ਨੀ
fer dekhya tainu ni
Then I saw you, girl
ਛੇਤੀ ਆਕੇ ਮਿਲ ਜਾ ਬੀਬਾ
chetti aake mil ja biba
Come quickly and meet me, dear girl
ਮਿਲ ਜਾ ਆਕੇ ਮੈਨੂੰ ਨੀ
mil ja aake mainu ni
Come and meet me, girl
ਓਹ ਵੱਸੋਂ ਬਾਹਰ ਦਿਲ ਹੋ ਗਿਆ
oh vasson bahar dil ho gya
Oh, my heart has gone beyond my control
ਵੱਸੋਂ ਬਾਹਰ ਦਿਲ ਹੋ ਗਿਆ
vasson bahar dil ho gya
My heart has gone beyond my control
ਕੋਈ ਚੱਲਦਾ ਨਾ ਚਾਰਾ ਐ
koi chalda na chaara ae
There's no remedy that works
ਤੇਰੇ ਬਿਨਾ ਨਾ ਗੁਜ਼ਾਰਾ ਐ
tere bina na guzaara ae
There's no getting by without you
ਕੋਈ ਚੱਲਦਾ ਨਾ ਚਾਰਾ ਐ
koi chalda na chaara ae
There's no remedy that works
ਤੇਰੇ ਬਿਨਾ ਨਾ ਗੁਜ਼ਾਰਾ ਐ
tere bina na guzaara ae
There's no getting by without you
ਤੇਰੇ ਮੱਥੇ ਦੀ ਲੱਟ ਸੱਜਣੀ ਸੱਜਦਾ ਮੈਨੂੰ ਕਰਦੀ ਐ
tere matthe di latt sajni sajda mainu kardi ae
The curl on your forehead, beloved, makes me want to bow down
ਤੇਰੇ ਮੱਥੇ ਦੀ ਲੱਟ ਸੱਜਣੀ ਸੱਜਦਾ ਮੈਨੂੰ ਕਰਦੀ ਐ
tere matthe di latt sajni sajda mainu kardi ae
The curl on your forehead, beloved, makes me want to bow down
ਮੇਰੇ ਗਲ ਦੀ ਗਾਨੀ ਸੋਹਣੀ ਤੇਰਾ ਹੀ ਦਮ ਭਰਦੀ ਐ
mere gall di gaani Sohni tera hi damm bhardi ae
The beautiful necklace around my neck breathes only with your essence
ਨੀ ਦਿਲ ਮੇਰਾ ਹੋਣਾ ਸੋਚਦਾ, ਨੀ ਇੱਕ ਵਾਰੀ ਹੋਣਾ ਸੋਚਦਾ
ni dil mera hona sochda, ni ikk vaari hona sochda
Girl, my heart keeps thinking of becoming yours, even just once
ਅੱਖ ਤੇਰੀ ਵਾਲਾ ਤਾਰਾ ਐ, ਤੇਰੇ ਬਿਨਾ ਨਾ ਗੁਜ਼ਾਰਾ ਐ
akkh teri vaala taara ae, tere bina na guzaara ae
Your eye is my guiding star, there's no getting by without you
ਸੱਜਣਾ ਦਾ ਸਹਾਰਾ ਐ, ਤੇਰੇ ਬਿਨਾ ਨਾ ਗੁਜ਼ਾਰਾ ਐ
sajjna da sahaara ae, tere bina na guzaara ae
You are my support, beloved, there's no getting by without you
ਮੋਰਾਂ ਵਰਗੀ ਤੌਰਾਂ ਤੁਰਦੀ ਹਿਰਨੀ ਵਰਗੀ ਕੁੜੀਏ ਨੀ
moraan vargi tauraan turdi hirni vargi kudiye ni
You walk with the grace of a peahen, you're like a doe, girl
ਮੋਰਾਂ ਵਰਗੀ ਤੌਰਾਂ ਤੁਰਦੀ ਹਿਰਨੀ ਵਰਗੀ ਕੁੜੀਏ ਨੀ
moraan vargi tauraan turdi hirni vargi kudiye ni
You walk with the grace of a peahen, you're like a doe, girl
ਆਪਣੇ ਘਰ ਵੱਲ ਜਾਂਦੇ ਜਾਂਦੇ ਤੇਰੇ ਘਰ ਵੱਲ ਮੁੜੀਏ ਨੀ
apne ghar val jaande jaande tere ghar val mudiye ni
Walking toward my house, my feet turn toward yours instead
ਆਪਣੇ ਘਰ ਵੱਲ ਜਾਂਦੇ ਜਾਂਦੇ ਤੇਰੇ ਘਰ ਵੱਲ ਮੁੜੀਏ ਨੀ
apne ghar val jaande jaande tere ghar val mudiye ni
Walking toward my house, my feet turn toward yours instead
ਜੋ ਪਿਆਰ ਤੇਰੇ ਨਾਲ ਹੋ ਗਿਆ
jo pyaar tere naal ho gaya
The love that happened with you
ਪਿਆਰ ਤੇਰੇ ਨਾਲ ਹੋ ਗਿਆ
pyaar tere naal ho gaya
Love happened with you
ਐਵੇਂ ਹੋਣਾ ਨਾ ਦੋਬਾਰਾ ਐ
aivein hona na dobara ae
This won't happen again like this
ਤੇਰੇ ਬਿਨਾ ਨਾ ਗੁਜ਼ਾਰਾ ਐ
tere bina na guzaara ae
There's no getting by without you
ਸੱਜਣਾ ਦਾ ਸਹਾਰਾ ਐ, ਤੇਰੇ ਬਿਨਾ ਨਾ ਗੁਜ਼ਾਰਾ ਐ
sajjna da sahaara ae, tere bina na guzaara ae
You are my support, beloved, there's no getting by without you
ਮੇਰੇ ਨਾਂ ਦੀ ਹੱਥ ਤੇਰੇ ਤੇ ਲੱਗਣੀ ਬਿੱਲੋ ਮਹਿੰਦੀ ਐ
mere naa di hatth tere te laggni billo mehndi ae
Your hands will be adorned with mehndi bearing my name, billo
ਮੇਰੇ ਨਾਂ ਦੀ, ਮੇਰੇ ਨਾਂ ਦੀ
mere naa di, mere naa di
With my name, with my name
ਤੇਰੇ ਹੱਥ ਲੱਗਣੀ ਮਹਿੰਦੀ ਐ
tere hatth laggni mehndi ae
Your hands will wear the mehndi
ਮੇਰੇ ਨਾਂ ਦੀ ਹੱਥ ਤੇਰੇ ਤੇ ਲੱਗਣੀ ਬਿੱਲੋ ਮਹਿੰਦੀ ਐ
mere naa di hatth tere te laggni billo mehndi ae
Your hands will be adorned with mehndi bearing my name, billo
ਮੇਰੀ ਤੂੰ ਵੀ ਹੋਣਾ ਚਾਹੁੰਦੀ ਅੱਖ ਤੇਰੀ ਏਹ ਕਹਿੰਦੀ ਐ
meri tu vi hona chauhndi akkh teri eh kehndi ae
You want to be mine too: your eyes say so
ਮੇਰੀ ਤੂੰ ਵੀ ਹੋਣਾ ਚਾਹੁੰਦੀ ਅੱਖ ਤੇਰੀ ਏਹ ਕਹਿੰਦੀ ਐ
meri tu vi hona chauhndi akkh teri eh kehndi ae
You want to be mine too: your eyes say so
ਨੀ ਗਲ ਲੱਗ ਮਿਲ ਸੋਹਣੀਏ
ni gall lagg mil sohniye
Come embrace me, beautiful one
ਤੇਰੀਆਂ ਉਡੀਕਾਂ ਕਰਦਾ
teriyan udeekan karda
I've been waiting for you
ਖੜ੍ਹਾ ਗੱਭਰੂ ਕਵਾਰਾ ਐ
kharha gabhru kavaara ae
This bachelor gabhru stands here unmarried
ਤੇਰੇ ਬਿਨਾ ਨਾ ਗੁਜ਼ਾਰਾ ਐ
tere bina na guzaara ae
There's no getting by without you
ਸੱਜਣਾ ਦਾ ਸਹਾਰਾ ਐ, ਤੇਰੇ ਬਿਨਾ ਨਾ ਗੁਜ਼ਾਰਾ ਐ
sajjna da sahaara ae, tere bina na guzaara ae
You are my support, beloved, there's no getting by without you
ਤੇਰੇ ਬਿਨਾ ਨਾ ਗੁਜ਼ਾਰਾ ਐ
tere bina na guzaara ae
There's no getting by without you
ਤੇਰੇ ਬਿਨਾ ਨਾ ਗੁਜ਼ਾਰਾ ਐ
tere bina na guzaara ae
There's no getting by without you
Want a note when there’s a new annotation?