ਬਾਜ਼ੀ ਮਾਰ ਗਿਆ ਬਟਾਲੇ ਵਾਲਾ ਗੱਭਰੂ
baazi maar gya Bataale vaala gabhru
The young man from Batala won the game
ਹੁਣ ਸਿੱਧਾ Billboard ਉੱਤੇ ਟੱਕਰੂ
hun siddha Billboard utte takkru
Now straight competing on Billboard
ਟੱਪ ਸਕਦਾ ਨੀ ਕੋਈ ਨੀ ਮੈਂ Bermuda
tapp sakda ni koi ni main Bermuda
No one can cross me. I am the Bermuda Triangle
ਪੰਗਾ ਲੈਣ ਗੇ ਤੇ ਕਰ ਦੂੰਗਾ ਗੁਮਸ਼ੁਦਾ
panga lain ge te kar dunga gumshuda
Cross me and I'll make you disappear
ਸਾਉਥ ਇੰਡੀਆ ਵਪਾਰ ਮੇਰਾ ਚੰਦਨ ਦਾ
South India vapaar mera chandan da
My trade is South Indian sandalwood
ਫ਼ੋਨ ਕਰਦਾ ਆ ਪੀਟਰ ਜੋ London ਦਾ
phone karda aa Peter jo London da
Peter from London calls me
ਤੈਨੂੰ ਜਦੋਂ ਵੀ ਮਿਲਾਂਗੇ ਬਿੱਲੋ ਰੱਜੇ ਮਿਲਾਂਗੇ
tainu jadon vi milaange billo rajje milaange
When we meet, girl, we'll meet abundantly
ਦਿਨ ਲੰਘਦਾ ਨੀ ਕੋਈ ਵੀ dry
din langda ni koi vi dry
No day passes dry
ਜੱਟ rebel ਤੇ level ਨੇ high
jatt rebel te level ne high
The Jatt's a rebel and his level's high
ਮੰਨ ਨੀਵੀਂ ਬਿੱਲੋ ਸੋਚ ਆ sky
mann neevein billo soch aa sky
Demeanor humble, girl, but thinking touches the sky
ਪਾਪ ਕਰ ਕੇ ਮੈਂ ਮੱਥਾ ਲਵਾਂ ਟੇਕ ਨੀ
paap kar ke main mattha lavaan tek ni
I sin, then I bow my forehead in prayer
ਅੱਗੇ ਦੁਨੀਆ ਦੇ ਬਣ ਜਾਵਾਂ ਨੇਕ ਨੀ
agge duniya de bann jaavan nek ni
Then I become virtuous in front of the world
ਨੀ ਮੈਂ ਬਹੁਤ ਬੜ੍ਹਾ ਆਦਮੀ ਹੁਣ ਅਬ ਤੋ
ni main bahot barha aadmi hun ab to
Girl, I'm a very big man now
ਤਾਹੀਓਂ lowkey ਰਹਿਣਾ ਆਂ ਮੈਂ ਸਭ ਤੋਂ
taahiyon lowkey rehna aan main sab ton
That's why I stay lowkey, more than anyone
ਮੇਰੇ ਹਾਣ ਦਿਆਂ ਮੁੰਡਿਆਂ ਪਿਆਰ ਚੁਣ ਲਿਆ
mere haan deyaan mundyaan pyaar chun lya
Boys my age chose love
ਮੈਂ ਵੇਖ ਕੇ ਹਾਲਾਤ ਹਥਿਆਰ ਚੁਣ ਲਿਆ
main vekh ke halaat hathyaar chunn lya
I, seeing the circumstances, chose weapons
ਨਾ ਹੀ ਭੁੱਲਦੇ ਤੇ ਨਾ ਹੀ ਬਿੱਲੋ ਵੈਰ ਛੱਡਦੇ
na hi bhulde te na hi billo vair chadd de
We neither forget nor drop our enmities, girl
ਵਿੱਚੇ ਛੱਡ ਦਾਂਗੇ ਸੋਹਣੀਏ ਪੜ੍ਹਾਈ
vicche chadd daange sohniye parhaayi
We'll drop our education midway, beautiful
ਜੱਟ rebel ਤੇ level ਨੇ high
jatt rebel te level ne high
The Jatt's a rebel and his level's high
ਨੀ ਮੈਂ ਰੱਖਾਂ sprinter ਚ 2 rollian
ni main rakhaan Sprinter ch 2 rolli'an
Girl, I keep 2 Rolexes in a Sprinter
ਇੱਕ ਗੁੱਟ ਦੂਜੀ ਧੂਏਂ ਚ ਉਡਾਈ
ikk gutt dooji dhuaen ch udaayi
One on the wrist, the second I sent up in smoke
ਜੇ ਤੂੰ ਨਾ ਮਿਲੀ ਤੇ ਕੋਈ ਹੋਰ ਸਹੀ
je tu na mili te koi hor sahi
If I don't get you, someone else will do
ਇੱਕ ਪਿੱਛੇ ਮੁਟਿਆਰਾਂ ਮੈਨੂੰ ਹੋਰ ਕਈ
ikk picche mutiyaaran mainu hor kayi
Behind every one, there are several more girls after me
ਜਦੋਂ ਲੱਗਦੀ ਪਿਆਸ ਪਾਣੀ ਭਰ ਦਿਆਂ
jadon lagdi pyaas paani bhar diyaan
When I get thirsty, I fill up on water
ਲਾਗੇ ਆਉਂਦੀਆਂ ਨੀ ਅੱਖ ਕੋਲੋਂ ਡਰ ਦਿਆਂ
laage aaundiyaan ni akkh kolon dar diyaan
They come close but are too scared to make eye contact
ਤੇ ਮੈਂ ਕਦੇ ਵੀ emotion ਨੀ show ਕਰਦਾ
te main kade vi emotion ni show karda
And I never show emotion
ਜਿਹੜਾ ਕੋਈ ਨਾ ਕਰੇ ਮੈਂ ਕੰਮ ਓਹ ਕਰਦਾ
jehrha koi na kare main kamm oh karda
The work no one else will do, I do it
ਪਿੱਠ ਪਿੱਛੇ ਜੋ ਮਖੌਲ ਜਾਂਦੇ ਉਡਾਈ
pitth picche jo makhaul jaande udaayi
Those who mock me behind my back
ਬੱਸ ਏਹਨਾਂ ਕੋਲੋਂ ਮਾਲਕਾ ਬਚਾਈਂ
bas ehnaan kolon maalakaa bachaayin
Just protect me from these people, Lord
ਚਲੋ ਸਾਡਾ ਕੀ ਏ ਅਸੀਂ ਤਾਂ ਸ਼ੁਦਾਈ
chalo saada ki ai assi taan shudaayi
What can you do? We're just crazy ones
ਤਾਂ ਵੀ ਰੱਖਦੇ ਆਂ ਦੁਨੀਆ ਹਿਲਾਈ
taan vi rakhde aan duniya hilaayi
But even so, we keep the world shaking
ਮੰਨ ਨੀਵੀਂ ਬਿੱਲੋ ਸੋਚ ਆ sky
mann neevein billo soch aa sky
Demeanor humble, girl, but thinking touches the sky
Want a note when there’s a new annotation?