ਓਹਨੂੰ ਕਿਵੇਂ ਦੱਸਾਂ ਓਹ ਕਿੰਨਾ ਸੋਹਣਾ ਲੱਗਦਾ
ohnu kivein dassan oh kinna sohna lagda
How do I even tell him how good he looks?
ਮੈਂ ਕੱਲੀ ਨਹੀਂ ਆਂ ਓਹਨੂੰ ਤਾਂ ਜ਼ਮਾਨਾ ਲੱਭਦਾ
main kalli nahi aan ohnu taan zamaana labhda
I'm not the only one; the whole world is looking for him
ਮਾਹੀ ਮੇਰਾ ਮਾਝੇ ਦਾ ਮਝੈਲ ਵੱਜਦਾ
maahi mera Maajhe da Majhail vajjda
My beloved is known as a Majhail from Majha
ਮਾਹੀ ਮੇਰਾ ਮਾਝੇ ਦਾ ਮਝੈਲ ਵੱਜਦਾ
maahi mera Maajhe da Majhail vajjda
My beloved is known as a Majhail from Majha
ਪੈਂਦਾ ਨੇਹਰਿਆਂ ਚ ਵਾਹ ਪੈਰ ਪੁੱਠੇ ਜਿਹਨਾਂ ਦੇ
painda nehryaan ch vaah pair putthe jihnaan de
Their furrow cuts through darknesses, those whose feet walk crooked
ਮੇਰੇ ਨਾਲ ਭਲਵਾਨ ਕੰਨ ਟੁੱਟੇ ਜਿਹਨਾਂ ਦੇ
mere naal bhalwaan kann tutte jihnaan de
Even wrestlers got their ears broken going up against me
ਹੁਣ ਸੌਂਦੀਆਂ ਨੀ ਓਹ ਦਿਲ ਲੁੱਟੇ ਜਿਹਨਾਂ ਦੇ
hun saundiyaan ni oh dil lutte jihnaan de
Now they can't sleep, those girls whose hearts were stolen
ਸੌਦਾ ਸੁੱਤਿਆਂ ਦਾ ਲੱਗਾ ਯਾਰ ਸੁੱਤੇ ਜਿਹਨਾਂ ਦੇ
sauda suttyaan da lagga yaar sutte jihnaan de
A deal was struck on the dead, those whose friends were caught sleeping
ਕਦੇ ਉੱਠਣ ਨਾ ਦਵਾਂ ਅਸੀਂ ਉੱਤੇ ਜਿਹਨਾਂ ਦੇ
kade utthan na davaan assi utte jihnaan de
I'll never let those get up that we're sitting on top of
ਹੁਣ ਲੱਭਦੇ ਕਿਉਂ ਨੀ ਲੱਗੇ ਤੁੱਕੇ ਜਿਹਨਾਂ ਦੇ
hun labbhde kyon ni lagge tukke jihnaan de
Now their flukes don't seem to land anymore
ਹੱਥੀਂ ਲਾਈ ਦਾ ਆ ਪਾਣੀ ਪੱਤੇ ਸੁੱਕੇ ਜਿਹਨਾਂ ਦੇ
hatthi laayi da aa paani patte sukke jihnaan de
I water what I planted with my own hands, those whose leaves have dried up
ਘਰੇ ਸੱਦ ਕੇ ਖਵਾਵਾਂ ਆਟੇ ਮੁੱਕੇ ਜਿਹਨਾਂ ਦੇ
ghare sadd ke khavavaan atte mukke jihnaan de
I call home and feed those whose flour has run out
ਰੱਬ ਜਲਦੀ ਦਵਾਵੇ ਕੰਮ ਛੁੱਟੇ ਜਿਹਨਾਂ ਦੇ
rabb jaldi dvaave kamm chutte jihnaan de
May God quickly free those whose work is stuck
ਸਾਡੀ up down ਵਿੱਚ ਪੈਰ ਪੁੱਟੇ ਜਿਹਨਾਂ ਦੇ
saadi up down vich pair putte jihnaan de
Those who stepped into our ups and downs
ਹੁਣ ਫਿਰਦੇ ਨੀ ਇਕੱਲੇ ਟੋਲੇ ਕੁੱਟੇ ਜਿਹਨਾਂ ਦੇ
hun firde ni ikalle tole kutte jihnaan de
Now they don't roam alone, those whose crews got beaten
ਸਾਨੂੰ ਦੱਸ ਨਾ ਕਿ ਵਫ਼ਾਵਾਂ ਹੁੰਦੀਆਂ ਨਾ ਯਾਰੀਆਂ ਨੂੰ ਹੁੰਦੀ ਨਹੀਂ ਮੂੰਹ ਤੇ ਜਿਹਨਾਂ ਦੇ
saanu das na ki vafaavan hundiyaan naa yaariyan nu hundi nahi muh te jihnaan de
Don't lecture us about loyalties; they can't even show it on their face
ਕਦੇ Londonਓਂ ਵਪਾਰੀ ਕਦੇ ਅੱਤ ਦੇ ਸ਼ਿਕਾਰੀ
kade London'on vapaari kade att de shikaari
Sometimes businessmen from London, sometimes ruthless hunters
ਸ਼ਾਮੀ ਬੈਹ ਜਾਂਦੇ ਇਕੱਠੇ ਹੋ ਕੇ ਖੂਹ ਤੇ ਜਿਹਨਾਂ ਦੇ
shaami beh jaande ikatthe ho ke khuu te jihnaan de
In the evening they gather and sit by the village well
ਓਹਨਾਂ ਸਾਹਮਣੇ ਨੀ ਗੱਡੀਆਂ ਦੀ ਕਰੀ ਦੀ ਹਵਾ ਨਿੱਤ G-Wagonਾਂ ਚ ਹੁੰਦੇ ਝੂਟੇ ਜਿਹਨਾਂ ਦੇ
ohnaan saahmne ni gaddiyan di kari di hawaa nitt G-Wagon'an ch hunde jhoote jihnaan de
They don't flaunt their cars in front of those elders, but daily they swing through in G-Wagons
ਐਸੇ ਕਰ ਕੇ ਨੀ ਪੈਰ ਆਸ਼ਕੀ ਚ ਰੱਖਿਆ ਕੁਝ ਬਣਨ ਦੀ ਲੱਤ ਲੱਗੀ ਰੂਹ ਤੇ ਜਿਹਨਾਂ ਦੇ
aise kar ke ni pair aashqi ch rakhya kujh banan di latt laggi rooh te jihnaan de
That's why he never stepped into love: the addiction of becoming something gripped his soul
ਯਾਰ ਓਹ ਨੀ ਬਣਾਏ ਹੱਥ ਸੌਖੇ ਜਿਹਨਾਂ ਦੇ
yaar oh ni banaaye hatth saukhe jihnaan de
He doesn't make friends with those who had it easy
ਹਰ ਕੋਨੇ ਵਿੱਚ ਬੰਦੇ ਆ ਖਲੋਤੇ ਜਿਹਨਾਂ ਦੇ
har kone vich bande aa khalote jihnaan de
Their men stand posted at every corner
ਘੜੀ ਬੱਣਦੀ ਆ diamond ਪਰੋਕੇ ਜਿਹਨਾਂ ਦੇ
gharhi banndi aa diamond paroke jihnaan de
Their watch is made with diamonds strung through it
ਗੱਡੀਆਂ ਤੇ ਲੱਗੇ 5 ਖੋਖੇ ਜਿਹਨਾਂ ਦੇ
gaddiyaan te lagge 5 khokhe jihnaan de
5 lakhs spent on their cars
ਗੱਲ ਪੁੱਗਦੀ ਆ ਪੱਗਾਂ ਨੂੰ ਵੱਟੋ ਕੇ ਜਿਹਨਾਂ ਦੇ
gall puggdi aa paggan nu vato ke jihnaan de
Their word carries weight, those who've exchanged turbans
ਕੰਮ ਚੱਲੇ ਸਰਕਾਰਾਂ ਤੋਂ ਲੁਕੋ ਕੇ ਜਿਹਨਾਂ ਦੇ
kamm chale sarkaaran to lako ke jihnaan de
Their work runs hidden from governments
ਓਹ ਦੇਖੀ ਜਾਂਦੀ ਨੀ ਚੜ੍ਹਾਈ, ਗੱਲ ਖੁੱਭੇ ਨਾਲੇ ਚੁੱਭੇ
oh dekhi jaandi ni charhaayi, gal khubbe naale chubbe
The climb won't stop; you'll get stuck and get stung
ਮੇਰੇ level ਤੇ ਆਉਣਾ, ਗੱਲ ਸੁੱਜੇ ਨਾਲੇ ਡੁੱਬੇ
mere level te aauna, gal sujje naale dubbe
To reach my level, you'll swell up and drown
ਓਹ ਰੁਕੇ ਨੀ ਕਿਸੇ ਤੋਂ ਜਿਹੜੇ ਰੋਕੇ ਨਾਲੇ ਠੋਕੇ
oh ruke ni kise ton jehrhe roke naale thoke
They don't stop for anyone; even when blocked, they hammer through
ਹੱਸ ਕੇ ਹੰਡਾਵਾਂ ਕਦੇ ਮੌਕੇ ਕਦੇ ਧੋਖੇ
hass ke handaavan kade mauke kade dhokhe
I endure with a smile, sometimes opportunities, sometimes betrayals
ਰਾਤਾਂ ਕੱਟ ਲੈਣੇ ਆਂ ਨੀ ਕਦੇ ਰੋ ਕੇ ਕਦੇ ਸੌਂ ਕੇ
raatan katt laine aan ni kade ro ke kade saun ke
I get through the nights, sometimes crying, sometimes sleeping
Want a note when there’s a new annotation?